ਲੁਧਿਆਣਾ (ਪਰਵਿੰਦਰ ਖੇਲਾ) - ਦੀਦਾਰ ਹਾਰਟ ਬੀਟ ਡਾਇਗਨੌਸਟਿਕਸ ਗਿੱਲ ਰੋਡ ਦੇ ਸਟਾਫ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਫਿਲਮ 'ਕਵੀਨ' ਦੇਖ ਕੇ ਮਹਿਲਾ ਦਿਵਸ ਮਨਾਇਆ। ਸ਼ਹਿਰ ਦੀਆਂ ਕਈ ਉੱਘੀਆਂ ਡਾਕਟਰ ਡਾ. ਨਰਜੀਤ ਕੌਰ, ਡਾ. ਰੇਣੂ ਵਰਮਾ, ਡਾ. ਸਰੋਜ ਅਗਰਵਾਲ, ਡਾ. ਸ਼ਵੇਤਾ �"ਹਰੀ, ਡਾ. ਪੁਨੀਤ ਕੌਰ, ਡਾ. ਦਿਵਿਆ ਅਰੋੜਾ, ਡਾ. ਹਰਦੀਪ ਕੌਰ, ਡਾ. ਯੀਸ਼ਾ ਅਗਰਵਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ। ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਰੁਚੀ ਵਿ�"ਮ ਭਾਰਗਵ, ਕਮਲਜੀਤ ਕੌਰ, ਹਰਜੀਤ ਕੌਰ, ਸੀਮਾ, ਅਮਨਪ੍ਰੀਤ, ਸਤਵੰਤ ਕੌਰ, ਸਵਰਨਜੀਤ ਕੌਰ ਦੇ ਨਾਲ-ਨਾਲ ਹਸਪਤਾਲ ਦੇ ਸਟਾਫ਼ ਅਤੇ ਪਰਿਵਾਰਕ ਮੈਂਬਰ ਸ਼ਾਮਲ ਸਨ।
ਡਾ. ਨਰਜੀਤ ਕੌਰ ਨੇ ਕਿਹਾ, ਹਰ �"ਰਤ ਦਿਲੋਂ ਰਾਣੀ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਫਿਲਮ ਕਵੀਨ ਦੇਖਣਾ ਚੁਣਿਆ। ਉਨ੍ਹਾਂ ਨੇ ਅੱਗੇ ਜ਼ੋਰ ਦਿੱਤਾ ਕਿ �"ਰਤ ਸੁਰੱਖਿਆ ਸਮੇਂ ਦੀ ਲੋੜ ਹੈ। ਹਾਲਾਂਕਿ ਭਾਰਤ ਵਿੱਚ �"ਰਤਾਂ ਹੁਣ ਹਰ ਖੇਤਰ ਵਿੱਚ ਚਮਕ ਰਹੀਆਂ ਹਨ ਪਰ ਫਿਰ ਵੀ �"ਰਤਾਂ ਦੇ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਨੂੰ ਸਿੱਖਿਅਤ, ਉਤਸ਼ਾਹਿਤ ਅਤੇ ਸਸ਼ਕਤ ਬਣਾਉਣ ਦੀ ਲੋੜ ਹੈ। ਇਸ ਲਈ ਆ�" ਪ੍ਰਣ ਕਰੀਏ ਕਿ ਭਾਰਤ ਵਿੱਚ ਹਰ �"ਰਤ ਆਪਣੀ ਜ਼ਿੰਦਗੀ ਪੂਰੀ ਆਜ਼ਾਦੀ ਅਤੇ ਸੁਰੱਖਿਆ ਨਾਲ ਮਨਾ ਸਕਦੀ ਹੈ...