ਸਤਿਕਾਰ ਗੁਰਮਤਿ ਸਤਸੰਗ ਸਭਾ ਵੱਲੋਂ 29 ਮਾਰਚ ਨੂੰ ਸ਼ਾਮ ਹੋਵੇਗਾ ਗੁਰਬਾਣੀ ਦਾ ਮਨੋਹਰ ਕੀਰਤਨ.

ਲੁਧਿਆਣਾ 27 ਮਾਰਚ (ਪ੍ਰਿਤਪਾਲ ਸਿੰਘ ਪਾਲੀ) - ਸਤਿਕਾਰ ਗੁਰਮਤਿ ਸਤਸੰਗ ਸਭਾ ਵੱਲੋਂ 29 ਮਾਰਚ ਸ਼ਾਮ ਨੂੰ ਸਾਢੇ 7 ਵਜੇ ਤੋਂ ਰਾਤ 9 ਵਜੇ ਤੱਕ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਜਿਸ ਵਿੱਚ ਸਾਢੇ ਸਤ ਤੋਂ ਸਾਢੇ 8 ਵਜੇ ਤੱਕ ਭਾਈ ਅਰਸ਼ਦੀਪ ਸਿੰਘ ਸਾਢੇ 8 ਵਜੇ ਤੋਂ ਰਾਤ 9:30 ਵਜੇ ਤੱਕ ਸੰਤ ਭਗਤ ਸਿੰਘ ਦੀ ਢੱਕੀ ਸਾਹਿਬ ਵਾਲੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

xxxxxxxxxxxxxxxxxxxxxxxx

ਭਾਈ ਸਿਮਰਨਜੀਤ ਸਿੰਘ ਹਜੂਰੀ ਰਾਗੀ 29 ਮਾਰਚ ਰਾਤ ਨੂੰ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਈ ਇਹ ਬਲਾਕ ਵਿਖੇ ਗੁਰਬਾਣੀ ਦਾ ਕੀਰਤਨ ਕਰਨਗੇਸਤਿਕਾਰ ਗੁਰਮਤਿ ਸਤਸੰਗ ਸਭਾ ਵੱਲੋਂ 29 ਮਾਰਚ ਨੂੰ ਸ਼ਾਮ ਹੋਵੇਗਾ ਗੁਰਬਾਣੀ ਦਾ ਮਨੋਹਰ ਕੀਰਤਨ

ਲੁਧਿਆਣਾ 27 ਮਾਰਚ (ਪ੍ਰਿਤਪਾਲ ਸਿੰਘ ਪਾਲੀ) - ਸਤਿਕਾਰ ਗੁਰਮਤਿ ਸਤਸੰਗ ਸਭਾ ਵੱਲੋਂ 29 ਮਾਰਚ ਸ਼ਾਮ ਨੂੰ ਸਾਢੇ 7 ਵਜੇ ਤੋਂ ਰਾਤ 9 ਵਜੇ ਤੱਕ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਜਿਸ ਵਿੱਚ ਸਾਢੇ ਸਤ ਤੋਂ ਸਾਢੇ 8 ਵਜੇ ਤੱਕ ਭਾਈ ਅਰਸ਼ਦੀਪ ਸਿੰਘ ਸਾਢੇ 8 ਵਜੇ ਤੋਂ ਰਾਤ 9:30 ਵਜੇ ਤੱਕ ਸੰਤ ਭਗਤ ਸਿੰਘ ਦੀ ਢੱਕੀ ਸਾਹਿਬ ਵਾਲੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

xxxxxxxxxxxxxxxxxxxxxxxx

ਭਾਈ ਸਿਮਰਨਜੀਤ ਸਿੰਘ ਹਜੂਰੀ ਰਾਗੀ 29 ਮਾਰਚ ਰਾਤ ਨੂੰ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਈ ਇਹ ਬਲਾਕ ਵਿਖੇ ਗੁਰਬਾਣੀ ਦਾ ਕੀਰਤਨ ਕਰਨਗੇ

ਲੁਧਿਆਣਾ 27 ਮਾਰਚ (ਪ੍ਰਿਤਪਾਲ ਸਿੰਘ ਪਾਲੀ) - ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਚਲਾਈ ਕੀਰਤਨ ਪ੍ਰਥਾ ਨੂੰ ਨਿਰੰਤਰ ਚਲਾਉਂਦਿਆਂ ਈ ਬਲਾਕ ਭਾਈ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਸਿੰਘ ਸਭਾ ਵਿਖੇ ਹਰ ਹਫਤੇ ਰਾਤ ਸਾਢੇ ਤੋਂ ਸਾਢੇਨ ਵਜੇ ਤੱਕ ਹੋਣ ਬਾਰੇ ਗੁਰਬਾਣੀ ਕੀਰਤਨ ਵਿੱਚ ਇਸ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਕੀਰਤਨੀਏ ਭਾਈ ਸਿਮਰਨਜੀਤ ਸਿੰਘ ਗੁਰਬਾਣੀ ਦਾ ਕੀਰਤਨ ਗਾਇਨ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।