ਯੂਐਸਏ ਦੇ ਉਪ ਰਾਸ਼ਟਰਪਤੀ JD Vance ਭਾਰਤ ਦੇ ਚਾਰ ਦਿਨਾਂ ਦੌਰੇ 'ਤੇ .

 

 ਨਵੀਂ ਦਿੱਲੀ: ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਪਤਨੀ  ਊਸ਼ਾ ਵੈਂਸ ਤੇ ਤਿੰਨੋਂ ਬੱਚਿਆਂ ਸਮੇਤ 4 ਦਿਨਾਂ ਦੌਰੇ 'ਤੇ ਭਾਰਤ ਪਹੁੰਚੇ। ਦਿੱਲੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਗਾਰਡ ਆਫ ਆਨਰ ਪੇਸ਼ ਕਰਕੇ ਸਨਮਾਨ ਕੀਤਾ ਗਿਆ। Vaens ਅਕਸ਼ਰਧਾਮ ਦੇਖਣ ਵੀ ਜਾਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਾਣੇ ਤੇ ਮੁਲਾਕਾਤ ਵੀ ਹੋਵੇਗੀ।