ਹਮਲਾਵਰ ਬਖਸ਼ੇ ਨਹੀਂ ਜਾਣਗੇ : ਅਮਿਤ ਸ਼ਾਹ .

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਦੇ ਅੱ+ਤਵਾ+ਦੀ ਹ+ਮਲੇ ਵਿਚ ਮਾ+ਰੇ ਗਏ ਲੋਕਾਂ ਦੇ ਪਰਿਵਾਰਾਂ ਤੇ ਜ਼ਖ+ਮੀਆਂ ਨਾਲ ਕੀਤੀ ਮੁਲਾਕਾਤ, ਕਿਹਾ ਮੈਂ ਪੂਰੇ ਦੇਸ਼ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਬੇਗੁਨਾਹਾਂ ਨੂੰ ਮਾ+ਰਨ ਵਾਲੇ ਅੱ+ਤਵਾਦੀ+ਆਂ ਨੂੰ ਬਖਸ਼ਿਆ ਨਹੀਂ ਜਾਵੇਗਾ