ਲੁਧਿਆਣਾ ਪੁਲਿਸ ਨੇ ਕਰਾਸ ਫਾਇਰਿੰਗ ਵਿੱਚ ਲੰਡਾ ਗੈਂਗ ਦੇ ਮੈਂਬਰ ਨੂੰ ਕੀਤਾ ਕਾਬੂ.
ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ *ਗੈਂਗ ਦੇ ਮੈਂਬਰ ਨੇ ਪਿੰਡ ਸਾਹਿਬਾਨਾ ਵਿੱਚ ਘੇਰੇ ਜਾਣ ਤੇ ਰਹੀ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ। ਪੁਲਿਸ ਨਾਲ ਕਰਾਸ ਫਾਇਰਿੰਗ ਵਿੱਚ ਇੱਕ ਦੋਸ਼ੀ ਗੰਭੀਰ ਜ਼ਖਮੀ ਹੋਇਆ। ਦੋਸ਼ੀ ਤੋਂ 1 ਗੈਰ-ਕਾਨੂੰਨੀ ਹਥਿਆਰ, ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਦੋਸ਼ੀ ਥਾਣਾ ਡਿਵੀਜ਼ਨ ਨੰਬਰ 2 ਦੇ ਖੇਤਰ ਵਿੱਚ ਇੱਕ ਘਰ 'ਤੇ ਗੋਲੀਬਾਰੀ ਵਿੱਚ ਸ਼ਾਮਲ ਸੀ, ਅਤੇ ਉਸ ਘਟਨਾ ਵਿੱਚ ਐਫ.ਆਈ.ਆਰ 45 ਮਿਤੀ 20.04.2025 ਦਰਜ ਕੀਤੀ ਗਈ ਸੀ ਇਸ ਮਾਮਲੇ ਵਿੱਚ, ਇੱਕ ਹੋਰ ਦੋਸ਼ੀ, ਅਕਸ਼ੈ, ਨੂੰ 29.04.2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
