ਲੁਧਿਆਣਾ 'ਚ ਰੈੱਡ ਅਲਰਟ ਜਾਰੀ.

 ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਬਲੈਕਆਊਟ ਦੌਰਾਨ ਇਨਵਰਟਰਾਂ, ਜੈਨਰੇਟਰਾਂ ਅਤੇ ਬਿਜਲੀ ਬੈਕਅਪ 'ਤੇ ਪਾਬੰਦੀ ਦੇ  ਹੁਕਮ ਦਿੱਤੇ ਗਏ ਹਨ।