ਏਅਰ ਇੰਡੀਆ ਨੇ ਇਹਨਾਂ ਥਾਵਾਂ ਤੋਂ ਉਡਾਣਾਂ ਕੀਤੀਆਂ ਰੱਦ.
ਏਅਰ ਇੰਡੀਆ ਨੇ ਮੰਗਲਵਾਰ ਨੂੰ 8 ਥਾਵਾਂ ਤੋਂ ਆਪਣੀਆਂ ਉਡਾਣਾਂ ਕਰਨ ਦਾ ਐਲਾਨ ਕੀਤਾ ਹੈ।
ਜਿਹਨਾਂ ਲੋਕੇਸ਼ਨਜ਼ ਤੋਂ ਉਡਾਣਾਂ ਰੱਦ ਹੋਇਆਂ ਹਨ ਉਹਨਾਂ ਵਿੱਚ ਚੰਡੀਗੜ੍ਹ, ਅੰਮ੍ਰਿਤਸਰ, ਜੰਮੂ, ਲੇਹ, ਜੋਧਪੁਰ, ਭੁੱਜ, ਜਾਮਨਗਰ ਤੇ ਰਾਜਕੋਟ ਸ਼ਾਮਿਲ ਹਨ। ਇਹਨਾਂ ਥਾਵਾਂ ਤੋਂ ਉਡਾਣਾਂ ਦੀ ਆਮਦੋਰਫ਼ਤ ਕੈਂਸਲ ਹੋਈ ਹੈ। ਪਰ ਅਜੇ ਇਹ ਨਿਸ਼ਚਿਤ ਨਹੀਂ ਹੈ ਕਿ ਓਹਨਾਂ ਥਾਵਾਂ ਤੋਂ ਆਉਣ ਅਤੇ ਜਾਣ ਵਾਲੀਆਂ ਫਲਾਈਟਸ ਕਦੋਂ ਤਕ ਬੰਦ ਰਹਿਣਗੀਆਂ
