ਜਗਰਾਓਂ - ਲੁਧਿਆਣਾ ਦਿਹਾਤੀ ਅਧੀਨ ਜਗਰਾਓਂ 'ਚ ਪੁਲਿਸ ਨੇ ਦੋ ਅੱਡ ਅੱਡ ਥਾਵਾਂ ਤੋਂ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ।
ਇਹ ਦੋਵੇਂ ਸੈਲੂਨ ਤੇ ਕਰਿਆਨਾ ਸਟੋਰ ਦੀ ਆੜ 'ਚ ਚਲਾ ਰਹੇ ਸੀ ਨਸ਼ੇ ਦਾ ਕਾਲਾ ਧੰਦਾ। ਵਾਲ ਕਟਵਾਉਣ ਦੇ ਬਹਾਨੇ ਗਾਹਕ ਇਥੋਂ ਹੈਰੋਇਨ ਲੈਣ ਲਈ ਆਉਂਦੇ ਸਨ।