ਨਸ਼ਾ ਤਸਕਰ ਐਨਕਾਊਂਟਰ ਵਿੱਚ ਜ਼ਖਮੀ .
ਜਗਰਾਉਂ ਵਿੱਚ ਨਸ਼ਾ ਤਸਕਰ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਕਿਹਾ ਜਾ ਰਿਹਾ ਹੈ ਕਿ 3 ਨੌਜਵਾਨਾਂ ਦੇ ਉੱਪਰ ਥਾਣਾ ਸਦਰ ਦੇ ਵਿੱਚ 89 ਦਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋ ਦੋਸ਼ੀਆਂ ਨੂੰ ਪਹਿਲਾ ਕਾਬੂ ਕਰ ਲਿਆ ਗਿਆ ਤੀਸਰਾ ਜਿਸ ਦਾ ਨਾਮ ਰੋਸ਼ਨ ਹੈ ਪੁਲਿਸ ਨੂੰ ਇਤਲਾਅ ਮਿਲੀ ਸੀ ਕਿ ਇਹ ਵਿਅਕਤੀ ਟ੍ਰੇਨ ਤੇ ਸਵਾਰ ਹੋ ਕੇ ਜਾ ਰਿਹਾ ਹੈ ਜਦੋਂ ਇਸ ਨੂੰ ਪਕੜਨ ਦੇ ਲਈ ਪੁਲਿਸ ਜਾਂਦੀ ਹੈ ਤਾਂ ਇਸ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਬਚਾਵ ਦੇ ਲਈ ਜਵਾਬੀ ਫਾਇਰ ਦੇ ਵਿੱਚ ਇਸ ਦੇ ਸੱਜੇ ਲੱਤ ਦੇ ਉੱਪਰ ਗੋਲੀ ਲੱਗਦੀ ਹੈ ਰੋਸ਼ਨ ਦੇ ਕੋਲੋਂ ਦੋ ਪਿਸਤੋਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ਅਤੇ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਚੇਤਾਵਨੀ ਦੇ ਦਿੱਤੀ
