ਹਾਈ ਕੋਰਟ ਨੂੰ ਬੰ/ਬ ਨਾਲ ਉ/ਡਾਉਣ ਦੀ ਧ/ਮਕੀ ਮਗਰੋਂ ਹ/ੜਕੰਪ .

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਸਮਾਚਾਰ ਹੈ. ਕੋਰਟ ਰੂਮ ਖਾਲੀ ਕਰਵਾਏਗਏ ਹਨ ਅਤੇ  ਵਕੀਲ ਵੀ ਚੈਂਬਰ ਛੱਡ ਕੇ ਬਾਹਰ ਭੱਜੇ ਜਾਂਦੇ ਵੇਖ਼ੇ ਗਏ. ਬਾਰ ਸੰਘ ਵੱਲੋ ਵੀ ਵਕੀਲਾਂ ਨੂੰ ਆਪਣੇ ਚੈਂਬਰ ਖਾਲੀ ਕਰਨ ਲਈ ਕਿਹਾ ਗਿਆ. ਚੰਡੀਗੜ੍ਹ ਪੁਲਿਸ ਦੀਆਂ ਕਈ ਟੀਮਾਂ ਮੌਕੇ ਤੇ ਪੁੱਜੀਆਂ ਹਨ. ਈ-ਮੇਲ ਤੇ ਸਵੇਰੇ ਸਾਢੇ 11 ਵਜੇ ਧਮਕੀ ਮਿਲਣ ਦੀ ਸੂਚਨਾ ਹੈ.