ਖਾਮਿਦ ਅਲੀ ਸੈਂਕੜੇ ਸਾਥੀਆਂ ਸਮੇਤ ਆਪ ਛੱਡ ਕੇ ਕਾਂਗਰਸ ਵਿਚ ਸ਼ਾਮਲ .
ਯੂਥ ਆਗੂ ਅਤੇ ਪ੍ਰਧਾਨ ਖਾਮਿਦ ਅਲੀ ਨੇ ਆਮ ਆਦਮੀ ਪਾਰਟੀ ਦੇ ਮਾਈਨੋਰਿਟੀ ਵਿੰਗ ਅਤੇ ਯੂਥ ਵਿੰਗ ਦੇ ਆਪਣੇ ਸਾਰੇ ਸਾਥੀਆਂ ਸਮੇਤ ਸਾਰੇ ਆਹੁਦਿਆ ਤੋ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਦੇ ਐਮ.ਐਲ ਏ ਰਾਣਾ ਗੁਰਜੀਤ ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਜੀ ਦੀ ਅਗਵਾਈ ਹੇਠ ਆਪਣੀ ਪੂਰੀ ਟੀਮ ਨਾਲ ਅਤੇ ਵੱਡੇ ਭਰਾ ਸ਼ਮਸ਼ੇਰ ਸਿੰਘ ਗਰੇਵਾਲ,ਇਮਰਾਨ ਖ਼ਾਨ ,ਜੀਸ਼ਾਨ ਖ਼ਾਨ,ਸਲੀਮ ਸਲਮਾਨੀ,ਅਬਦੁਲ ਸਲਾਮ,ਸ਼ਾਨ ਮਹੁੰਮਦ,ਜਮਾਲ ਸ਼ੇਖ,ਆਬਿਦ ਅੰਸਾਰੀ,ਵਸੀਮ ਖ਼ਾਨ,ਸਵੇਜ ਖ਼ਾਨ,ਮਹੁੰਮਦ ਇਕਬਾਲ,ਰਾਜਾ ਅਲੀ,ਲਾਲੀ ਸ਼ਰਮਾ,ਨਵਜੋਤ ਸਿੰਘ ਨਵੀਂ,ਮੋਕਸ਼,ਇਕਰਾਰ ਖ਼ਾਨ,ਅਬਦੁਲ ਕਾਦਿਰ,ਅਬਦੁਲ ਰਾਜੀਕ,ਜੀ ਐਸ ਲਵਲੀ,ਸਾਗਰ,ਇੰਦਰਜੀਤ ਸਿੰਘ,ਸ਼ਬੇਗ ਗਰੇਵਾਲ,ਨਵਦੀਪ ਸਿੰਘ ਤੂਰ ਆਦਿ ਨਾਲ ਕਾਂਗਰਸ ਪਾਰਟੀ ਨੂੰ ਜੋਇਨ ਕੀਤਾ ।
