ਆਕਾਸ਼ ਐਜੂਕੇਸ਼ਨਲ ਸਰਵਿਸਿਜ਼, ਲੁਧਿਆਣਾ ਸ਼ਾਖਾ ਦੇ ਵੈਭਵ ਜੈਨ ਨੇ ਜੇਈਈ ਅਡਵਾਂਸ 2025 ਵਿੱਚ AI ਰੈਂਕ 137 ਪ੍ਰਾਪਤ ਕੀਤਾ; 19 ਹੋਰ ਆਕਾਸ਼ਵੀਨ ਟੌਪ ਪਰਫਾਰਮਰ ਬਣੇ.

 


ਲੁਧਿਆਣਾ, 3ਜੂਨ (ਰਾਕੇਸ਼ ਅਰੋੜਾ)  ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟਡ  ਜੋ ਟੈਸਟ ਪ੍ਰੀਪਰੇਸ਼ਨ ਸੇਵਾਵਾਂ ਵਿੱਚ ਦੇਸ਼ ਦੀ ਅਗਵਾਈ ਕਰਦਾ ਹੈ, ਗਰਵ ਨਾਲ ਇਹ ਘੋਸ਼ਣਾ ਕਰਦਾ ਹੈ ਕਿ ਇਸ ਦੇ ਲੁਧਿਆਣਾ ਸੈਂਟਰ ਦੇ 20 ਵਿਦਿਆਰਥੀਆਂ ਨੇ ਜੇਈਈ ਅਡਵਾਂਸ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰੀਖਿਆ ਇੰਜੀਨੀਅਰਿੰਗ ਦੇ ਖੇਤਰ ਦੀਆਂ ਸਭ ਤੋਂ ਮੁਸ਼ਕਲ ਪ੍ਰਵੇਸ਼ ਪ੍ਰੀਖਿਆਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਨਤੀਜੇ ਆਈ ਆਈ ਟੀ ਕਾਨਪੁਰ ਵਲੋਂ ਜਾਰੀ ਕੀਤੇ ਗਏ ਹਨ।

ਇਹ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਨੁਭਵੀ ਅਧਿਆਪਕਾਂ ਅਤੇ ਵਿਸ਼ਤ੍ਰਿਤ ਪਾਠਕ੍ਰਮ ਦੁਆਰਾ ਦਿੱਤੀ ਗਈ ਮਜ਼ਬੂਤ ਸ਼ੈਖ਼ਸ਼ਣਿਕ ਸਹਾਇਤਾ ਦਾ ਸਬੂਤ ਹੈ।ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟਡ, ਲੁਧਿਆਣਾ ਸ਼ਾਖਾ ਦੇ ਵੈਭਵ ਜੈਨ ਨੇ ਜੇ ਈ ਈ ਅਡਵਾਂਸ  2025 ਵਿੱਚ ਪ੍ਰਭਾਵਸ਼ਾਲੀ 137 ਹਾਸਲ ਕੀਤਾ।

ਮਹੱਤਵਪੂਰਣ ਵਿਦਿਆਰਥੀਆਂ ਵਿੱਚ ਸੇਜਲ ਸ਼ਰਮਾ (ਏਅਰ 1612), ਸਕਸ਼ਮ, ਵਿਨੀਤ ਸਿੰਘਲਾ, ਰਜਨੀਸ਼ ਨਾਰੰਗ, ਵਾਨਿਆ ਗੁਪਤਾ, ਹਰਸਿਮਰਨ ਕੌਰ, ਸਾਨੂ ਪੋਰੀਆ, ਅੰਗਦ ਬਸੰਦਰਾਈ, ਯਸ਼ ਗਰਗ, ਜਤਿਨ ਠਾਕੁਰ, ਕਨਿਸ਼ਕ ਸਿੰਘ, ਅਯਾਨ ਬੇਦੀ, ਤਨੀਸ਼ ਸੈਣੀ, ਪ੍ਰਥਮ ਗੁਪਤਾ, ਭਾਵਿਆ ਛਾਜੇਰ, ਰਮੇਸ਼ਵਰ ਦੁੱਤ, ਸ਼ਿਲਾਂਕ ਜੈਨ, ਆਦਿਤ੍ਯ ਗੁਪਤਾ ਅਤੇ ਰਿਸ਼ਵਰਾਜ ਸ਼ਾਮਿਲ ਹਨ, ਜਿਨ੍ਹਾਂ ਨੇ ਵੀ ਬੇਹਤਰੀਨ ਪ੍ਰਦਰਸ਼ਨ ਦਿੱਤਾ।

ਇਹ ਸਾਰੇ ਵਿਦਿਆਰਥੀ   ਜੇਈਈ ਐਡਵਾਂਸ  ਲਈ ਖਾਸ ਤੌਰ ‘ਤੇ ਬਣਾਏ ਗਏ ਕਲਾਸਰੂਮ ਪ੍ਰੋਗਰਾਮ ਦਾ ਹਿੱਸਾ ਸਨ। ਇਹ  ਦੁਨੀਆ ਦੀ ਸਭ ਤੋਂ ਮੁਸ਼ਕਲ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਗਹਿਰੀ ਸਮਝ ਅਤੇ ਮਜ਼ਬੂਤ ਸਮੱਸਿਆ ਹੱਲ ਕਰਨ ਦੀ ਯੋਗਤਾ ਮੰਗਦਾ ਹੈ।

ਆਪਣੇ ਸਫ਼ਰ ਬਾਰੇ ਵਿਦਿਆਰਥੀਆਂ ਨੇ ਕਿਹਾ, "ਅਸੀਂ ਆਕਾਸ਼ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸਾਡੇ ਲਈ ਮਜ਼ਬੂਤ ਅਕਾਦਮਿਕ ਬੁਨਿਆਦ ਅਤੇ ਲਗਾਤਾਰ ਮਾਰਗਦਰਸ਼ਨ ਦਿੱਤਾ।  ਸਿੱਖਿਆ ਅਤੇ ਕਲਾਸ ਰੂਮ ਕੋਚਿੰਗ ਨੇ ਸਾਨੂੰ �"ਖੇ ਵਿਸ਼ਿਆਂ ਨੂੰ ਛੇਤੀ ਸਮਝਣ ਵਿੱਚ ਮਦਦ ਕੀਤੀ। ਇਹ ਸਫ਼ਲਤਾ ਉਹਨਾਂ ਦੀ ਮਦਦ ਦੇ ਬਗੈਰ ਸੰਭਵ ਨਹੀਂ ਸੀ।"

ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਾ. ਸੁਰਿੰਦਰ ਚੌਹਾਨ, ਖੇਤਰੀ ਨਿਰਦੇਸ਼ਕ, ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟਡ ਨੇ ਕਿਹਾ, "ਇਹ ਨਤੀਜੇ  ਏਈਅਸਐਲ ਵਿੱਚ ਪਾਏ ਗਏ 

ਆਕਾਸ਼ ਹਾਈ ਸਕੂਲ ਅਤੇ ਹਾਈਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸ ਫਾਰਮੈਟਾਂ ਰਾਹੀਂ ਵਿਸ਼ਤ੍ਰਿਤ  ਕੋਚਿੰਗ ਪ੍ਰਦਾਨ ਕਰਦਾ ਹੈ। ਹਾਲ ਹੀ ਵਿੱਚ, ਆਕਾਸ਼ ਨੇ ਕੰਪਿਊਟਰ ਅਧਾਰਿਤ ਸਿੱਖਿਆ ‘ਤੇ ਧਿਆਨ ਵਧਾਇਆ ਹੈ। ਇਸ ਦਾ ਆਈ ਟੳਟਰ ਪਲੇਟਫਾਰਮ ਰਿਕਾਰਡ ਕੀਤੇ ਹੋਏ ਵੀਡੀ�" ਲੈਕਚਰ ਮੁਹੱਈਆ ਕਰਵਾਉਂਦਾ ਹੈ, ਜਿਸ ਨਾਲ ਵਿਦਿਆਰਥੀ ਆਪਣੀ ਗਤੀ ਨਾਲ ਸਿੱਖ ਸਕਦੇ ਹਨ ਅਤੇ ਛੁੱਟੇ ਹੋਏ ਸੈਸ਼ਨਾਂ ਨੂੰ ਪੂਰਾ ਕਰ ਸਕਦੇ ਹਨ। ਇਸਦੇ ਨਾਲ-ਨਾਲ, ਮੌਕ ਟੈਸਟ ਅਸਲੀ ਪ੍ਰੀਖਿਆ ਦੀਆਂ ਸਥਿਤੀਆਂ ਨੂੰ ਦੁਹਰਾਉਂਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਦਾ ਸਾਹਮਣਾ ਕਰਨ ਲਈ ਜ਼ਰੂਰੀ ਜਾਣ-ਪਛਾਣ ਅਤੇ ਭਰੋਸਾ ਮਿਲੇਗਾ।