ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਪੂਰਨਚੰਦ ਵਡਾਲੀ ਦਾ ਮਨਾਇਆ ਜਨਮ ਦਿਨ.
ਅੰਮ੍ਰਿਤਸਰ ( ਸਵਿੰਦਰ ਸਿੰਘ ) ਦੁਨੀਆਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸੂਫੀ ਗਾਇਕ ਲਖਵਿੰਦਰ ਵਡਾਲੀ ਦੇ ਪਿਤਾ ਸੂਫੀ ਗਾਇਕ ਪੂਰਨ ਚੰਦ ਵਡਾਲੀ ਦੇ ਜਨਮ ਦਿਨ ਦੇ ਮੌਕੇ ਇੱਕ ਪਿਉ ਪੁੱਤ ਦਾ ਝਲਕਦਾ ਹੋਇਆ ਪਿਆਰ ਨਜ਼ਰ ਆਇਆ ਤੇ ਉਨ੍ਹਾਂ ਨੂੰ ਪਿਆਰ ਕਾਰਨ ਵਾਲਿਆ ਨੇ ਆਪਣੇ ਕੋਮਿੰਟਾ ਦੇ ਰਾਹੀ ਦੁਵਾਵਾਂ ਤੇ ਵਧਾਈਆਂ ਦਿੱਤੀਆਂ ! ਲਖਵਿੰਦਰ ਵਡਾਲੀ ਤੇ ਹੋਰ ਕਲਾਕਾਰਾ ਨੇ ਗਾਇਕ ਪੂਰਨ ਚੰਦ ਵਡਾਲੀ ਨੂੰ ਜਿਥੇ ਵਧਾਈਆਂ ਦਿਤੀਆਂ ਗਿਆ ਉਥੇ ਹੀ ਆਪਣੇ ਸੋਸ਼ਲ ਮੀਡਿਆ ਤੇ ਗਾਇਕ ਲਖਵਿੰਦਰ ਵਡਾਲੀ ਵੱਲੋ ਜਨਮ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
