ਸੰਜੀਵ ਅਰੋੜਾ ਨੇ RO ਤੋਂ ਜਿੱਤ ਦਾ ਸਰਟੀਫਿਕੇਟ ਕੀਤਾ ਹਾਸਿਲ.

ਲੁਧਿਆਣਾ (ਵਾਸੂ ਜੇਤਲੀ) - ਲੁਧਿਆਨਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ  ਰਿਟਰਨਿੰਗ ਅਫਸਰ ਪਾਸੋਂ ਜਿੱਤ ਦਾ ਪ੍ਰਮਾਣ ਪੱਤਰ ਕੀਤਾ ਹਾਸਿਲ। ਇਸ ਮੌਕੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਆਪਣੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਆਗੂ ਵੀ ਨਾਲ ਮੌਜੂਦ ਸਨ।