ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਜੀ ਦਾ ਪਾਵਨ ਅਵਤਾਰ ਦਿਹਾੜਾ.

             ਸੰਤ ਸਤਿਗੁਰੂ ਗਿਰਧਾਰੀ ਨਾਥ ਜੀ ਦੀ ਰਹਿਨੁਮਾਈ ਹੇਠ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਸ਼ਰਧਾ ਮਨਾਇਆ                                                                                                                                     ਅੰਮ੍ਰਿਤਸਰ/ ਜੰਡਿਆਲਾ ਗੁਰੂ/ ਸਤਿੰਦਰ ਸਿੰਘ ਅਠਵਾਲ                                                                                                                                                                                 ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਜੀ ਦਾ ਪਾਵਨ ਅਵਤਾਰ ਦਿਹਾੜਾ ਸਤਿਗੁਰੂ ਪੂਰਨ ਨਾਥ ਜੀ ਮਹਾਰਾਜ ਦੇ ਚਰਨ ਸੇਵਕ ਸੰਤ ਸਤਿਗੁਰੂ ਗਿਰਧਾਰੀ ਨਾਥ ਮਹਾਰਾਜ ਦੀ ਰਹਿਨੁਮਾਈ ਹੇਠ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਪੰਜਾਬ ਭਾਰਤ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਥੇ ਦੋ ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ । ਰਾਤ ਆਸ਼ਰਮ ਵਿਚ ਕੀਰਤਨ ਦਰਬਾਰ ਸਜਾਏ ਗਏ। ਇਸ ਸਮਾਗਮ ਦੌਰਾਨ ਪੂਰੇ ਭਾਰਤ ਤੋਂ ਸੰਤਾਂ ਮਹਾਂਪੁਰਸ਼ਾਂ ਅਤੇ ਅਲੱਗ ਅਲੱਗ ਰਾਜਸੀ ਪਾਰਟੀਆਂ ਦੇ ਨਾਮੀ ਆਗੂਆਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ। 

ਇਸ ਮੌਕੇ ਤੇ ਸੰਤ ਵਿਵੇਕ ਨਾਥ ਜੀ ਦਿੱਲੀ, ਸੰਤ ਗੋਪਾਲ ਦਾਸ ਜੀ ਗੱਦੀਨਸ਼ੀਨ ਸਤਿਗੁਰੂ ਕਬੀਰ ਸਾਹਿਬ ਜਨਮ ਸਥਾਨ ਕਾਂਸ਼ੀ ਬਨਾਰਸ ਉੱਤਰ ਪ੍ਰਦੇਸ਼,ਸੰਤ ਸ਼੍ਰੀ ਅਰੁਣਾਨੰਦ ਜੀ ਮੱਧ ਪ੍ਰਦੇਸ਼, ਬਾਬਾ ਬਲਦੇਵ ਰਾਜ ਬੈਰਾਗੀ ਜੀ, ਸੰਤ ਸੇਵਕ ਨਾਥ ਜੀ ਕੁਲਾਰਾਂ, ਸੰਤ ਚਰਨਦਾਸ ਜੀ ਨੂਰਪੁਰ, ਸੰਤ ਨਿਰਮਲ ਨਾਥ ਜੀ, ਸੰਤ ਦਰਸ਼ਨ ਦਾਸ ਜੀ ਟਾਂਗਰਾ, ਸੰਤ ਮਹਾਂਨਾਥ ਜੀ, ਸੰਤ ਰਾਜਨ ਗਿਰੀ ਜੀ, ਦਰਸ਼ਨ ਰਤਨ ਰਾਵਣ ਜੀ ਆਧਸ, ਮੁੱਖ ਮੰਤਰੀ ਹਰਿਆਣਾ ਦਾ ਪਰਿਵਾਰ, ਗੇਜਾ ਰਾਮ ਵਾਲਮੀਕੀ ਨੇਤਾ ਬੀ.ਜੇ.ਪੀ., ਮੰਤਰੀ ਸ਼੍ਰੀਨਿਵਾਸ਼ੁ ਇੰਚਾਰਜ ਬੀ. ਜੇ. ਪੀ. ਪੰਜਾਬ, ਸੰਤੋਖ ਸਿੰਘ ਗੁੰਮਟਾਲਾ ਕੌਮੀ ਸਕੱਤਰ ਐੱਸ. ਸੀ. ਵਿੰਗ ਬੀ.ਜੇ.ਪੀ., ਕੁਲਦੀਪ ਕੁਮਾਰ ਵਾਲਮੀਕੀ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਦਿੱਲੀ ਪ੍ਰਦੇਸ਼ ਅਤੇ ਐੱਮ. ਐੱਲ. ਏ. ਦਿੱਲੀ, ਐੱਮ. ਪੀ. ਰਾਜਾ ਵੜਿੰਗ ਪੰਜਾਬ ਪ੍ਰਧਾਨ ਕਾਂਗਰਸ, ਰਵਿੰਦਰ ਡਾਲਵੀ ਕੌਮੀ ਸਕੱਤਰ ਅਤੇ ਇੰਚਾਰਜ਼ ਕਾਂਗਰਸ ਪੰਜਾਬ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ, ਐੱਮ. ਪੀ. ਗੁਰਜੀਤ ਸਿੰਘ ਔਜਲਾ, ਡੈਨੀ ਬੰਡਾਲਾ , ਡਾ. ਰਾਜ ਕੁਮਾਰ ਵੇਰਕਾ, ਪਵਨ ਆਦੀਆ, ਸੁਨੀਲ ਦੱਤੀ, ਮਿੱਠੂ ਮਦਾਨ, ਵਿਕਾਸ ਸੋਨੀ, ਮਮਤਾ ਦੱਤਾ, ਆਦਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਗਿਆਨ ਆਸ਼ਰਮ ਦੀ ਜੱਥੇਬੰਦੀ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ, ਕੌਮੀ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਸਿੱਧੂ, ਕੌਮੀ ਉਪ ਚੇਅਰਮੈਨ ਮਨੋਜ ਸਿੰਘ ਭੱਟੀ, ਮੁੱਖ ਜਨਰਲ ਸਕੱਤਰ ਡਾ.ਦਵਿੰਦਰ ਗੁਗਲਾਨੀ, ਕਮਾਡੈਂਟ ਜਸਕਰਨ ਸਿੰਘ, ਬਾਬਾ ਮੰਗਲ ਨਾਥ ਜੀ, ਰਵਿੰਦਰ ਨਾਥ ਜੀ, ਸਵਰਨ ਸਿੰਘ ਮਾਨ, ਬਿੰਦਰ ਸਿੰਘ ਭੀਮ, ਲਵਜੀਤ ਸਿੰਘ ਕੌਮੀ ਪ੍ਰਚਾਰਕ, ਗੁਰਦਾਸ ਸਿੰਘ ਕੌਮੀ ਪ੍ਰਚਾਰਕ, ਪੰਜਾਬ ਪ੍ਰਚਾਰਕ ਦਿਲਬਰ ਬੁੱਟਰ, ਸੁਬੇਗ ਸਿੰਘ ਚੀਮਾ,  ਕਰਮਜੀਤ ਸਿੰਘ, ਮਨੋਹਰ ਸੋਨੀ, ਅਮਰੀਕ ਨਾਥ, ਦੇਸ ਰਾਜ, ਮੁਖਤਿਆਰ ਸਿੰਘ, ਪਰਮਜੀਤ ਸਿੰਘ, ਬਗੀਚਾ ਸਿੰਘ ਰੰਧਾਵਾ, ਕੁਲਦੀਪ ਸਿੰਘ, ਕੰਵਲ ਭੱਟੀ, ਪ੍ਰੀਤ ਬੱਲ ਰੋਪੜ, ਮਨੋਹਰ ਸੋਨੀ, ਰੂਬਲ ਵਾਲਮੀਕੀ, ਸੇਠ ਥਾਪਰ, ਬਲਵਿੰਦਰ ਸਹੋਤਾ, ਸਾਜਨ ਸਿੰਘ, ਸਤਪਾਲ ਸਿੰਘ ਮੋਗਾ, ਅੰਮ੍ਰਿਤ ਸਹੋਤਾ, ਬਲਵਿੰਦਰ ਨਾਥ ਕਾਰਸੇਵਾ ਵਾਲੇ, ਬਲਵਿੰਦਰ ਕਾਲੂ, ਗੁਲਸ਼ਨ ਗਿੱਲ, ਹੈਪੀ ਨਾਥ, ਵਿਸ਼ਾਲ ਸਿੱਧੂ, ਆਦਿ ਹਾਜ਼ਿਰ ਸਨ।