ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ ਗਰੀਬ ਪਰਿਵਾਰ ਦੀ ਔਰਤ .
ਪੰਜਾਬ ਸਰਕਾਰ, ਵੱਖ ਵੱਖ ਸੰਸਥਾਵਾਂ ਅਤੇ ਐਨ ਆਰ ਆਈ ਵੀਰਾਂ ਨੂੰ ਮਦਦ ਕਰਨ ਲਈ ਅੱਗੇ ਆਉਣ ਦੀ ਦੀ ਅਪੀਲ
ਜੰਡਿਆਲਾ ਗੁਰੂ 10 ਜੁਲਾਈ (ਮਲਕੀਤ ਸਿੰਘ ਚੀਦਾ) - ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਗਹਿਰੀ ਮੰਡੀ ਵਿਖੇ ਇੱਕ ਇਹੋ ਜਿਹਾ ਗਰੀਬ ਪਰਿਵਾਰ ਇੱਕ ਟਾਈਮ ਰੋਟੀ ਨਸੀਬ ਹੁੰਦੀ ਇਲਾਜ ਕਿੱਥੋ ਕਰਵਾ ਸਕਦੇ ਹਨ,ਇਹੋ ਮਿਸਾਲ ਵੇਖਣ ਮਿਲੀ ਜਦੋ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦਾ ਗਹਿਰੀ ਮੰਡੀ,ਮਹੁੱਲਾ ਭੱਠਾ ਵਾਰਡ ਨੰਬਰ 4,ਭੰਗਵਾਂ ਰੋਡ,ਗਹਿਰੀ ਮੰਡੀ,ਦੀ ਰਹਿਣ ਵਾਲੀ ਮਹਿਲਾ ਸਿਮਰਜੀਤ ਕੋਰ ਪਤਨੀ ਰਜਿੰਦਰ ਸਿੰਘ ਜਿਸ ਨੂੰ ਕੈਂਸਰ ਦੀ ਬੀਮਾਰੀ ਜੋ ਇਲਾਜ ਨਾ ਹੋਣ ਕਾਰਨ ਮੰਜੇ ਤੇ ਮੋਤ ਦੀ ਦਾ ਇੰਤਜਾਰ ਕਰ ਰਹੀ ਦੁੱਖ ਦੀ ਗੱਲ ਹੈ,ਪੀੜਤਾਂ ਔਰਤ ਦੇ ਦੋ ਛੋਟੇ ਛੋਟੇ ਬੱਚੇ ਵੀ ਹੈ,ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾਂ ਔਰਤ ਦੇ ਪਤੀ ਰਜਿੰਦਰ ਸਿੰਘ ਦੱਸਿਆਂ ਕਿ ਮੈ ਮਿਹਨਤ ਮਜਦੂਰੀ ਕਰਦਾ ਹਾਂ ਮੈ ਜਿਹੜੀ ਦਿਹਾੜੀ ਕਰਦਾ ਸਾਡਾ ਘਰ ਗੁਜਰਾ ਬੜੀ ਮੁਸਕਲ ਨਾਲ ਚੱਲ ਹੈ,ਮੈ ਮੇਰੀ ਪਤਨੀ ਨੂੰ ਕੈਂਸਰ ਦੀ ਬੀਮਾਰੀ ਹੈ,ਕਈ ਸਰਕਾਰੀ ਅਤੇ ਕਈ ਪ੍ਰਾਈਵੇਟ ਹਸਪਤਾਲਾਂ ਧੱਕੇ ਧੂੜੇ ਖਾਂ ਰਹੇ ਮੇਰੀ ਗਰੀਬ ਦੀ ਕੋਈ ਸੁਣਵਾਈ ਨਹੀ ਹੋਈ,ਪੈਸੇ ਪੱਖੋ ਮੇਰੀ ਪਤਨੀ ਸਿਮਰਜੀਤ ਕੋਰ ਦਾ ਠੀਕ ਤਰੀਕੇ ਨਾਲ ਨਹੀ ਇਲਾਜ ਨਹੀ ਹੋ ਰਿਹਾ,
ਇਸ ਸਬੰਧੀ ਮੈਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਅੰਮ੍ਰਿਤਸਰ ਵਿਖੇ ਵੀ ਦਾਖਲ ਕਰਾਇਆ ਪਰ ਉਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਨਿੱਤ ਦਿਨੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਗਰੀਬਾਂ ਵਾਲੀ ਬਹੁਤ ਕਰ ਰਹੇ ਹਾਂ ਪਰ ਇੱਥੇ ਹੀ ਸਰਕਾਰ ਵਾਅਦੇ ਝੂਠੇ ਲਿਖ ਰਹੇ ਨੇ ਜੋ ਕਿ ਇੱਕ ਗਰੀਬ ਮਿਹਨਤੀ ਬੰਦਾ ਜਿਹਦੇ ਛੋਟੇ ਛੋਟੇ ਬੱਚੇ ਹਨ, ਪੀੜਤਾ ਪਰਿਵਾਰ ਰਜਿੰਦਰ ਸਿੰਘ ਗਹਿਰੀ ਮੰਡੀ ਨੇ
ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿ ਮੇਰੀ ਤਹਿ ਦਿਲੋਂ ਮਦਦ ਕੀਤੀ ਜਾਵੇਤਾਂ ਕਿ ਮੇਰੀ ਪਤਨੀ ਦਾ ਇਲਾਜ ਕਰਵਾਇਆ ਜਾ ਸਕੇ. ਮਦਦ ਲਈ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ:
8283856835, 8437558161,
