ਲੁਧਿਆਣਾ - ਦਿੱਲੀ ਪਬਲਿਕ ਸਕੂਲ ਲੁਧਿਆਣਾ ਦੀਆਂ ਪ੍ਰਤਿਭਾਸ਼ਾਲੀ ਨੌਜਵਾਨ ਕੁੜੀਆਂ ਕਾਵਿਆ ਗੁਪਤਾ, ਸ਼ਨਾਇਆ ਗੋਇਲ, ਗੌਰਾਂਸ਼ੀ ਉੱਪਲ ਨੇ ਸੀਬੀਐਸਈ ਸਟੇਟ ਕਲੱਸਟਰ ਟੇਬਲ ਟੈਨਿਸ ਟੂਰਨਾਮੈਂਟ ਅੰਡਰ 14 ਵਿੱਚ ਗੋਲਡ ਮੈਡਲ ਜਿੱਤ ਕੇ ਮਾਣ ਅਤੇ ਸ਼ਾਨ ਵਧਾਈ।