ਰੋਟਰੀ ਕਲੱਬ ਦੁਆਰਾ ਆਤਮ ਪਬਲਿਕ ਸਕੂਲ ਵਿੱਚ ਨਾਸ਼ਿਆ ਦੇ ਵਿਰੁੱਧ ਸੈਮੀਨਾਰ ਕਰਵਾਇਆ ਗਿਆ.

  ਲੁਧਿਆਣਾ 23 ਅਗਸਤ (ਰਾਕੇਸ਼ ਅਰੋੜਾ) ਰੋਟਰੀ ਕਲੱਬ ਲੁਧਿਆਣਾ ਵੱਲੋਂ ਆਤਮ ਪਬਲਿਕ ਸਕੂਲ ਵਿੱਚ ਨਾਸ਼ਿਆ ਦੇ ਵਿਰੁੱਧ ਸੇਮੀਨਾਰ ਕਰਵਾਇਆ ਗਿਆ ਇਸ ਮੌਕੇ  ਸੇਮੀਨਾਰ ਵਿੱਚ ਸੁਆਗਤ ਸ੍ਰੀਮਤੀ ਪ੍ਰਿੰਸਪਿਲ ਬਦਨਾ ਸੇਠੀ ਦੁਆਰਾ ਕੀਤਾ ਗਿਆ।  ਕਲੱਬ ਆਫ  ਇੰਡੀਆ ਮਿਡਟਾਊਨ ਲੁਧਿਆਨਾ ਦੇ ਪ੍ਰਧਾਨ ਡਾ. ਵਿਕਾਸ ਲਾਬਾ ਨੇ ਨਾਸ਼ੀਆਂ ਦੇ ਵਿਰੁੱਧ ਸੰਬੋਧਨ ਕੀਤਾ ਇਸ ਮੌਕੇ 'ਤੇ ਜਿਲਾ ਗਵਰਨਰ ਰੋਹਿਤ ਓਬੇਰੋਏ, ਸੁਨੀਲਧੀਰ, ਪ੍ਰੋਜੈਕਟ ਡਾਇਰੇਕਟਰ ਅੰਗਦ ਸੇਰ, ਡਾਕਟਰ ਸੰਦੀਪ ਕੁਮਾਰ ਗੋਇਲ ਜਨਰਲ ਸੈਕਟਰੀ ਨੇ ਆਪਣੇ ਵਿਚਾਰ ਪੇਸ਼ ਕੀਤੇ।