ਜਿਲਾ ਅੰਮ੍ਰਿਤਸਰ ਸਕੂਲ ਲੜਕੀਆਂ ਦੇ ਟੂਰਨਾਮੈਂਟ ਸਮਾਪਤ.
ਬਾਬਾ ਬਕਾਲਾ ਸਾਹਿਬ 27 ਅਗਸਤ (ਸੁਖਰਾਜ ਸਿੰਘ ਮਦੇਪੁਰ )ਅੰਮ੍ਰਿਤਸਰ ਵਿਖੇ ਕੁਝ ਦਿਨਾ ਤੋਂ ਚੱਲ ਰਹੇ ਜਿਲਾ ਸਕੂਲ ਅੰਡਰ 19 ਲੜਕੀਆਂ ਦੇ ਟੂਰਨਾਮੈਂਟ ਸਮਾਪਤ ਹੋਏ ਗਏ। ਜਿਸ ਵਿੱਚ ਪਹਿਲਾ ਸਥਾਨ ਹਰਸ਼ਾ ਛੀਨਾ ਜੋਨ ਦੂਸਰਾ ਸਥਾਨ ਖਲਚੀਆਂ ਜੋਨ ਤੀਸਰਾ ਸਥਾਨ ਅੰਮ੍ਰਿਤਸਰ ਵਨ ਜੋਨ ਨੇ ਪ੍ਰਾਪਤ ਕੀਤਾ ਜਿਸ ਵਿੱਚ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕਬੱਡੀ ਐਸੋਸ਼ੀਏਸ਼ਨ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਬਾਬਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਮਦੇਪੁਰ ਨੇ ਕੀਤੀ ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕ ਅਵਤਾਰ ਸਿੰਘ ਲੈਕਚਰਾਰ ਜਲਾਲ ਉਸਮਾ, ਨਵਦੀਪ ਸਿੰਘ ਡੀਪੀਈ ਮੁੱਛਲ ,ਮਹਿਲਜੀਤ ਸਿੰਘ ਮਾਨਾਵਾਲਾ ,ਕਾਬਲ ਸਿੰਘ ਖਲਚੀਆਂ ,ਬਰਿੰਦਰਜੀਤ ਸਿੰਘ ਦੌਲੋਨੰਗਲ ,ਕਵਲਜੀਤ ਸਿੰਘ ਕਾਲੇਕੇ, ਰਣਜੀਤ ਸਿੰਘ ,ਨੀਤੂ ਕਬੱਡੀ ਕੋਚ ,ਵਿਕਰਮਜੀਤ ਸਿੰਘ ਧੂਲਕਾ ,ਰੁਪਿੰਦਰ ਕੌਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ, ਕੁਲਦੀਪ ਕੌਰ ਕਬੱਡੀ ਕੋਚ ਖਲਚੀਆਂ, ਕੁਲਜਿੰਦਰ ਕੌਰ ਪੰਨੂ ਤੁੰਗ ਬਾਬਾ,ਸਰਬਜੀਤ ਕੌਰ ਗੁਰੂ ਨਾਨਕਪੁਰਾ, ਗੁਰਜੀਤ ਸਿੰਘ ਜਗਦੇਵ ਕਲਾ, ਸਤਵੰਤ ਕੌਰ ਫੇਰੂਮਾਨ, ਮਨਪ੍ਰੀਤ ਕੌਰ ਸੇੰਟ ਸੋਲਜ਼ਰ, ਸੁਖਬੀਰ ਕੌਰ ਆਦਿ ਮੌਜੂਦ ਸਨ ।