ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸੰਗਤ ਨੇ ਬਾਵਾ ਦੀ ਅਗਵਾਈ ਵਿੱਚ ਤਖਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਸੱਚਖੰਡ ਵਿਖੇ ਪੰਜਾਬ ਦੇ ਹੜਪੀੜਤਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ.


ਤਖਤ ਸ਼੍ਰੀ ਹਜੂਰ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਐੱਸ.ਐੱਸ ਖੁਰਾਣਾ ਵੱਲੋਂ ਸਤਿਕਾਰ ਸਹਿਤ ਭੇਜੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਬਾਵਾ ਤੇ ਉਮਰਾਓ ਸਿੰਘ ਨੇ ਭੇਂਟ ਕੀਤੀ

 

ਮੁੱਲਾਂਪੁਰ ਦਾਖਾਸ਼੍ਰੀ ਹਜੂਰ ਸਾਹਿਬ ਨਾਂਦੇੜ, 1 ਸਤੰਬਰ (ਜ਼ਿਪੰ) - ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸੰਗਤ ਨੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਅਤੇ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਤੋਂ ਬਾਅਦ ਸੱਚਖੰਡ ਵਿਖੇ ਪੰਜਾਬ ਦੇ ਹੜਪੀੜਤਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਉਪਰੰਤ ਤਖਤ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਸੈਕੂਲਰ ਸੋਚ ਦੇ ਧਾਰਨੀ ਅਤੇ ਉੱਘੇ ਸਮਾਜਸੇਵੀ ਐੱਸ.ਐੱਸ ਖੁਰਾਨਾ ਵੱਲੋਂ ਸ਼ਰਧਾ ਸਤਿਕਾਰ ਨਾਲ ਬਾਬਾ ਜੀ ਲਈ ਭੇਜਿਆ ਹਰਿਮੰਦਰ ਸਾਹਿਬ ਜੀ ਦਾ ਸੁਨਿਹਰੀ ਚਿੱਤਰ ਭੇਂਟ ਕੀਤਾ ਗਿਆ ਇਸ ਸਮੇਂ ਪੰਥਕ ਕਵੀ ਦੀਪ ਲੁਧਿਆਣਵੀ ਨੇ ਆਪਣੀ ਪੁਸਤਕ "ਵਿਰਸੇ ਦੀ ਖੁਸ਼ਬੂਵੀ ਬਾਬਾ ਜੀ ਨੂੰ ਸਤਿਕਾਰ ਸਹਿਤ ਭੇਂਟ ਕੀਤੀ ਇਸ ਸਮੇਂ "ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬਪੰਜਾਬੀ ਪੁਸਤਕ ਦੀਆਂ ਕਾਪੀਆਂ ਵੀ ਬਾਬਾ ਜੀ ਨੂੰ ਭੇਂਟ ਕੀਤੀਆਂ ਗਈਆਂ ਜਿਸ ਬੁੱਕ ਦੇ ਮੁੱਖ ਸਰਪ੍ਰਸਤ ਬਾਬਾ ਕੁਲਵੰਤ ਸਿੰਘ ਜੀ ਹਨ

                   ਇਸ ਸਮੇਂ ਬਾਵਾ ਨੇ ਦੱਸਿਆ ਕਿ 2 ਸਤੰਬਰ ਨੂੰ ਨਾਨਕ ਝੀਰਾ ਗੁਰਦੁਆਰਾ ਸਾਹਿਬ ਵਿਖੇ ਜੱਥਾ ਜਾਵੇਗਾ ਅਤੇ "ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬਪੁਸਤਕ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਪੁਨੀਤ ਸਿੰਘ ਨੂੰ ਭੇਂਟ ਕੀਤਾ ਜਾਵੇਗਾ ਅਤੇ 3 ਸਤੰਬਰ ਨੂੰ ਸੱਚਖੰਡ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਬਾਬਾ ਬੰਦਾ ਘਾਟ ਵਿਖੇ ਦੀਵਾਨ ਸੱਜਣਗੇ ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲਇੰਦਰਜੀਤ ਸਿੰਘ ਢਿੱਲੋਂ ਜੱਥਾ ਸੰਢੋਰਾਲਖਵੀਰ ਸਿੰਘ ਢੰਡੇਗੁਲਜਿੰਦਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀਕਮਿੱਕਰ ਸਿੰਘ ਗਿੱਲਮਨੋਹਰ ਸਿੰਘ ਗਿੱਲਡਾ. ਜਗਬੀਰ ਸਿੰਘਮਨਜੀਤ ਸਿੰਘ ਲੁਹਾਰਾਅਮਰ ਸਿੰਘ ਗਿੱਲਸੇਵਾ ਸਿੰਘ ਗਿੱਲਕੁਲਜੀਤ ਸਿੰਘ ਗਿੱਲਇੰਦਰਜੀਤ ਸਿੰਘਸੁੱਚਾ ਸਿੰਘ ਤੁੱਗਲਮਲਕੀਤ ਸਿੰਘ ਠੇਕੇਦਾਰਇੰਸਪੈਕਟਰ ਸਵਰਨ ਸਿੰਘਬਲਵੀਰ ਸਿੰਘਅਵਤਾਰ ਸਿੰਘਨੰਦ ਕਿਸ਼ੋਰ ਬਾਵਾਕੁਲਵਿੰਦਰ ਸਿੰਘਸੁਖਵਿੰਦਰ ਕੌਰਭਾਰਤੀਵਿਜੇ ਸ਼ੰਕਰਹੀਰਾ ਲਾਲਅਵੰਤਿਕਾਬਲਵੰਤ ਸਿੰਘ ਹੰਬਲਕੁਲਦੀਪ ਕੌਰਮਨਵਿੰਦਰ ਸਿੰਘਅਮਨਦੀਪ ਬਾਵਾਅਵੀ ਬਾਵਾਦਵਿੰਦਰ ਸਿੰਘਮੋਹਣ ਸਿੰਘ ਮਾਨਬਲਵੰਤ ਕੌਰ ਮਾਨਭਾਵਨਾ ਦੇਵੀ ਸਲੌਦੀਗੁਰਮਿੰਦਰ ਸਿੰਘਗੁਰਦੇਵ ਸਿੰਘਸਾਹਿਬ ਸਿੰਘਸੁਖਦੇਵ ਸਿੰਘਜਸਬੀਰ ਸਿੰਘ,  ਪਰਮਪਾਲ ਸਿੰਘਬਲਵਿੰਦਰ ਸਿੰਘ ਬਾਜਵਾਪ੍ਰਮਜੀਤ ਸਿੰਘਸੁਖਦੇਵ ਕੌਰਸੁਖਵਿੰਦਰ ਕੌਰਕਮਲਜੀਤ ਕੌਰਬਲਵੀਰ ਕੌਰਲਖਮਿੰਦਰ ਕੌਰਨਿਰਮਲ ਸਿੰਘ ਲਾਪਰਾਂਬੇਅੰਤ ਸਿੰਘ ਬਿਲਾਸਪੁਰਦਿਆਲ ਸਿੰਘ ਦੋਰਾਹਾਕੈਪਟਨ ਹਰਬੰਸ ਸਿੰਘ ਗਿਆਸਪੁਰਾਹਰੀ ਸਿੰਘ ਢੰਡਾਰੀ ਕਲਾਂਡਾ. ਸਤਵਿੰਦਰ ਸਿੰਘ ਬੱਸੀਜਸਪਾਲ ਸਿੰਘ ਗਿਆਸਪੁਰਾਸਰਸ਼ਨ ਸਿੰਘ ਗਿਆਸਪੁਰਾਗੁਰਪ੍ਰੀਤ ਸਿੰਘ ਗਿਆਸਪੁਰਾਵਜੀਰ ਸਿੰਘਜਸਮੀਤ ਸਿੰਘ ਤੇ ਸਾਹਿਬਜੀਤਹਰਪਾਲ ਸਿੰਘ ਮੈਂਬਰ ਐੱਸ.ਜੀ.ਪੀ.ਸੀਮਨਜੀਤ ਸਿੰਘ ਭੱਲਾਸੁਰਿੰਦਰਪਾਲ ਸਿੰਘਰਣਜੀਤ ਸਿੰਘ ਵਿੱਕੀਲਛਮਣ ਸਿੰਘ ਆਦਿ ਹਾਜ਼ਰ ਸਨ।