ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ .

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ 26ਵੇਂ ਚੇਤਨਾ ਮਾਰਚ ਦਾ ਸਵਾਗਤ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ : ਤਰਸੇਮ ਸਿੰਘ ਮੱਟੂ ਰਈਆ                                 

ਬਾਬਾ ਬਕਾਲਾ ਸਾਹਿਬ 9 ਸਤੰਬਰ  (ਸੁਖਰਾਜ ਸਿੰਘ ਮੱਦੇਪੁਰ )                                                                                                                                ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ, ਚੇਅਰਮੈਨ ਸ੍ਰ ਜਸਵੰਤ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਦੇਖ ਰੇਖ ਹੇਠ  ਸ੍ਰੀ ਅਕਾਲ ਤਖਤ ਸਹਿਬ ਅੰਮ੍ਰਿਤਸਰ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਹੀਦ ਬਾਬਾ ਜੀਵਨ ਸਿੰਘ ਜੀ ਦੇ 364/ਵੇ ਜਨਮ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਜਾਣ ਵਾਲੇ 26/ਵੇਂ ਚੇਤਨਾ ਮਾਰਚ  ਪਹਿਲਾ ਪੜਾਅ ਗੁਰਦਵਾਰਾ ਬਾਬਾ ਜੀਵਨ ਸਿੰਘ ਮਕਬੂਲ ਪੁਰਾ, ਗੁਰੂ ਰਾਮਦਾਸ ਹਸਪਤਾਲ ਵੱਲਾ, ਅੱਡਾ ਮਹਿਤਾ ਰੋਡ ਪਿੰਡ ਤੰਦੇਲ,ਗੁਰਦਵਾਰਾ ਬੇਰ ਸਹਿਬ,
 ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਮਹਿਤਾ ਵਲੋਂ ਚੌਕ , ਜਥੇਦਾਰ ਬਲਕਾਰ ਸਿੰਘ, ਬਾਬਾ ਅਮਰੀਕ ਸਿੰਘ,ਵਲੋਂ ਅੱਡਾ ਬੁੱਟਰ ਸਿਵੀਆਂ ਧਰਦਿਉ,  ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਮੈਨਜਰ ਨੋਵੀਂ ਪਾਤਸਾਹੀ, ਸਮੁਹ ਸੰਗਤ ਵਲੋਂ  ਗੁਰੂ ਗ੍ਰੰਥ ਸਹਿਬ, ਪੰਜਾਂ ਪਿਆਰਿਆਂ ਦਾਂ ਸੰਨਮਾਨ ਸਾਰੀ ਸੰਗਤ ਦੇ ਲੰਗਰ ਪ੍ਰਸਾਦੇ ਦਾ ਪ੍ਰਬੰਧ ਕਰਕੇ ਗੁਰੂਸਹਿਬ ਦੀਆਂ ਖੁਸੀਆ ਪ੍ਰਾਪਤ ਕੀਤੀਆਂ, ਨਗਰ ਪੰਚਾਇਤ ਬਾਬਾ ਬਕਾਲਾ ਵਲੋਂ ਸ੍ਰ ਸੁਰਜੀਤ ਸਿੰਘ ਕੰਗ, ਐਮ ਸੀ ਸਹਿਬਾਨ ਅਤੇ ਆਪ ਵਰਕਰਾਂ ਵਲੋ ਨਗਰ ਪੰਚਾਇਤ ਦਫਤਰ ਵਿਖੇ ਚੜਦੀ ਕਲਾ ਨਾਲ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ,ਪਿੰਡ ਛਾਪਿਆਂ ਵਾਲੀ ਰੋਡ ਤੇ ਸਾਬਕਾ ਡੀ ਐਸ ਪੀ ਸ੍ਰ ਜੈਮਲ ਸਿੰਘ ਨਾਗੋਕੇ,ਸ੍ਰ ਮੁਖਤਾਰ ਸਿੰਘ  ਪ੍ਰਧਾਨ ਸ੍ਰ ਬਖਸੀਸ ਸਿੰਘ ਛਾਪਿਆਂ ਵਾਲੀ, ਸਮੂਹ ਪਿੰਡ ਵਾਸੀਆਂ,ਪਿੰਡ ਉਮਰਾ ਨੰਗਲ ਜੀ ਟੀ ਰੋਡ ਤੇ ਕਾਂਗਰਸ ਪਾਰਟੀ ਦੇ ਵਰਕਰਾਂ, ਜੀ ਟੀ ਰੋਡ ਬਿਆਸ ਵਿਖੇ ਭਾਜਪਾ ਆਗੂ ਸ੍ਰ ਮਨਜੀਤ ਸਿੰਘ ਮੰਨਾ, ਮੰਡਲ ਪ੍ਰਧਾਨ ਸ੍ਰੀ ਰਾਜੇਸ ਟਾਂਗਰੀ ਦੀ ਅਗਵਾਈ  ਹੇਠ ਸਾਂਨਦਾਰ ਸਵਾਗਤ ਕੀਤਾ ਗਿਆ,  ਇਸ ਵਧੀਆ ਉਪਰਾਲੇ ਵਾਸਤੇ ਯੁਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਤਰਸੇਮ ਸਿੰਘ ਮੱਟੂ, ਸੈਟਰਲ ਕਮੇਟੀ ਮੈਬਰ ਸ੍ਰ ਜਸਵੰਤ ਸਿੰਘ ਸਾਬਕਾ ਤਹਿਸੀਲਦਾਰ, ਹਲਕੇ ਦੇ ਮੁੱਖ ਸਲਾਹਕਾਰ ਸ੍ਰ ਸੁਖਵਿੰਦਰ ਸਿੰਘ ਮਤੇਵਾਲ, ਨੰਬਰਦਾਰ ਗੁਰਦਿਆਲ ਸਿੰਘ ਲੋਹਗੜ, ਸ੍ਰ ਦਲਬੀਰ ਸਿੰਘ ਬਾਬਾ ਸਾਵਣ ਸਿੰਘ ਨਗਰ, ਕੈਸੀਆਰ ਮਾਸਟਰ ਬਲਦੇਵ ਸਿੰਘ , ਸ੍ਰ ਮੇਵਾ ਸਿੰਘ ਰਈਆ, ਸ੍ਰ ਸਤਪਾਲ ਸਿੰਘ ਖੈੜਾ, ਸ੍ਰ ਕੇਵਲ ਸਿੰਘ, ਸ੍ਰ ਹੀਰਾ ਸਿੰਘ  ਐਡਵੋਕੇਟ ਲੱਖਾ ਸਿੰਘ ਅਜਾਦ,ਗੁਰਮੁਖ ਸਿੰਘ, ਸ੍ਰ ਸੁਰਜੀਤ ਸਿੰਘ ਬਿਆਸ ਸ੍ਰ ਤਰਸੇਮ ਸਿੰਘ ਵਜੀਰ,ਬਾਬਾ ਪ੍ਰੇਮ ਸਿੰਘ ਤੇ ਸਾਰੀ ਟੀਮ ਵਲੋਂ  ਹਾਰਦਿਕ ਧੰਨਵਾਦ ਕਰਦੇ ਹੋਏ ਸਾਰਿਆਂ ਦੀ ਚੜਦੀ ਦੀ ਅਰਦਾਸ ਕੀਤੀ ਗਈ।