ਬਾਕੀ ਦੀਆਂ ਗੱਲਾਂ ਛੱਡੋ...... .
ਸਿਹਤ ਜ਼ਰੂਰੀ ਹੈ.....
ਦੋਸਤੋ! ਇਹ ਕੀ ਹੈ?
ਅਸੀਂ ਤਾਂ ਮਰਨ ਤੱਕ ਜਿਉਣਾ ਸੀ, ਪਰ ਅਸੀਂ ਜਿਉਣ ਲਈ ਮਰ ਰਹੇ ਹਾਂ। ਸੋਚੋ, ਅਸੀਂ ਹਰ ਸਮੇਂ ਚਿੰਤਾ ਕਰਕੇ, ਆਪਣੀ ਮੁਸਕਰਾਹਟ ਅਤੇ ਹਾਸੇ ਨੂੰ ਛੱਡ ਕੇ ਹਾਸਿਲ ਕੀ ਕੀਤਾ ਹੈ?
ਦੋਸਤੋ! ਜ਼ਿੰਦਗੀ ਜਿਉਣ ਲਈ ਹੈ ਨਾ ਕਿ ਚਿੰਤਾ ਦੀ ਚਿਖਾ ਵਿੱਚ ਆਪਣੇ ਆਪ ਨੂੰ ਸਾੜਨ/ਮਾਰਨ ਲਈ।
ਜੋ ਹੋਣਾ ਹੈ ਉਹ ਹੋਵੇਗਾ... ਪਰ ਇਸ ਵਾਰ, ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ।
ਅਤੇ ਯਾਦ ਰੱਖੋ, ਇੱਕ ਵਿਅਕਤੀ ਦਾ ਸਭ ਤੋਂ ਵੱਡਾ ਸਾਥੀ ਉਸਦੀ ਸਿਹਤ ਹੈ। ਜੇਕਰ ਸਿਹਤ ਸਾਨੂੰ ਛੱਡ ਦਿੰਦੀ ਹੈ, ਤਾਂ ਅਸੀਂ ਹਰ ਰਿਸ਼ਤੇ 'ਤੇ ਬੋਝ ਬਣ ਜਾਂਦੇ ਹਾਂ।
ਇਸ ਲਈ- ਆਪਣੀ ਸਿਹਤ ਅਤੇ ਆਪਣੀ ਮਾਨਸਿਕ ਦੌਲਤ 'ਤੇ ਧਿਆਨ ਕੇਂਦਰਿਤ ਕਰੋ।
- ਲਲਿਤ ਬੇਰੀ
