ਊਰਜਾ ਸੀਮਿਤ, ਸੰਭਾਵਨਾਵਾਂ ਅਸੀਮਿਤ / ਲਲਿਤ ਬੇਰੀ .

ਜ਼ਰਾ ਸੋਚੋ

 

ਸਾਡੇ ਸਾਰਿਆਂ ਦੇ ਜੀਵਨ ਵਿੱਚ ਅਤੀਤ ਦੀਆਂ ਕੁਝ ਯਾਦਾਂ ਅਤੇ ਦੁੱਖ ਹੁੰਦੇ ਹਨ, ਪਰ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਦਾਗ ਰੁੱਖ ਉੱਥੇ ਹੀ ਵਧੇਗਾ ਜਿੱਥੇ ਅਸੀਂ ਆਪਣੀ ਊਰਜਾ ਲਗਾਉਂਦੇ ਹਾਂ। ਜੇਕਰ ਅਸੀਂ ਬੀਤੇ ਕੱਲ੍ਹ ਦੀਆਂ ਗਲਤੀਆਂ ਅਤੇ ਪਛਤਾਵੇ ਨੂੰ ਪਾਣੀ ਦਿੰਦੇ ਰਹੀਏ, ਤਾਂ ਆਉਣ ਵਾਲੇ ਕੱਲ੍ਹ ਦਾ ਬੀਜ ਕਿਵੇਂ ਪੁੰਗਰੇਗਾ? ਸਾਨੂੰ ਫੈਸਲਾ ਕਰਨਾ ਪਵੇਗਾ - ਕੀ ਆਪਣੀ ਊਰਜਾ ਉਸ ਅਤੀਤ ਵਿੱਚ ਲਗਾਉਣੀ ਹੈ ਜਿਸਨੂੰ ਬਦਲਿਆ ਨਹੀਂ ਜਾ ਸਕਦਾ, ਜਾਂ ਭਵਿੱਖ ਵਿੱਚ, ਜੋ ਕਿ ਸਾਡੇ ਹੱਥਾਂ ਵਿੱਚ ਹੈ।

ਤਾਂ ਆਓ! ਇੱਕ ਪ੍ਰਣ ਕਰੀਏ - ਅਸੀਂ ਅਤੀਤ ਤੋਂ ਸਿੱਖਾਂਗੇ, ਪਰ ਕੱਲ੍ਹ ਲਈ ਜੀਵਾਂਗੇ ਕਿਉਂਕਿ ਊਰਜਾ ਸੀਮਤ ਹੈ, ਪਰ ਸੰਭਾਵਨਾਵਾਂ ਅਸੀਮਤ ਹਨ।