ਸਫਾਈ ਦੀ ਸੇਵਾ ਬਾਰੇ ਸੈਮੀਨਾਰ ਕਰਵਾਇਆ .

ਰਈਆ ਵਿਖੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਵਿਖੇ  ਸਫਾਈ ਦੀ ਸੇਵਾ ਦੇ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ

        ‌                                               ‌               ਬਾਬਾ ਬਕਾਲਾ ਸਾਹਿਬ 24 ਸਤੰਬਰ (ਸੁਖਰਾਜ  ਸਿੰਘ  ਮੱਦੇਪੁਰ) - ਏ ਡੀ ਸੀ ਦਫਤਰ Swm ਮੈਨਜਮੈਂਟ ਦਫਤਰ ਅੰਮ੍ਰਿਤਸਰ  ਮੈਡਮ ਸਵਾਨੀ ਕਨਵਰ
ਵਲੋਂ ਕਾਰਜ ਸਾਧਕ ਅਫਸਰ  ਨਗਰ ਪੰਚਾਇਤ ਰਈਆ ਅਨਿਲ ਚੋਪੜਾ ਦੀ ਦੇਖ ਰੇਖ ਅਤੇ ਉਘੇ ਸਮਾਜ ਸੇਵਕ ਸ੍ਰ ਸੁਖਵਿੰਦਰ ਸਿੰਘ ਮਤੇਵਾਲ ਦੀ ਸਰਪ੍ਰਸਤੀ ਹੇਠ  ਗੁਰਦਵਾਰਾ ਗੁਰ ਨਾਨਕ ਦਰਬਾਰ ਰਈਆ ਦੇ ਲੰਗਰ ਹਾਲ ਵਿਖੇ  ਸਫਾਈ ਹੀ ਸੇਵਾ,ਕੂੜੇ ਕਰਕਟ ਦੀ ਸਾਂਭ ਸੰਭਾਲ ਅਤੇ ਜੈਵਕ ਖੇਤੀ ਵਾਸਤੇ ਖਾਦ ਤਿਆਰ ਕਰਨ ਦੇ ਵਿਸੇ ਤੇ  
ਸੈਮੀਨਾਰ ਵਿਚ ਮੈਡਮ ਸਵਾਨੀ ਕਨਵਰ ਨੇਂ ਬੜੇ ਵਧੀਆ ਤਰੀਕੇ ਨਾਲ  ਵਿਚਾਰ ਰੱਖਦੇ ਹੋਏ ਕਿਹਾ ਕਿ ਸਫਾਈ ਹੀ ਸੱਭ ਤੋ ਵੱਡੀ ਸੇਵਾਆ ਹੈ ਘਰਾਂ ਵਿਚ ਸੁਵਾਣੀਆੰ ਨੂੰ  ਇਕ ਸੁਕੇ ਕੂੜੇ ਭਾਵ ਕਾਗਜ ਪਾਲਾਸਿਕ ਲਫਾਫੇ, ਅਤੇ ਇਕ ਕੱਟੀਆ ਹੋਈਆਂ ਸਬਜੀਆ, ਫਰੂਟ ਚਾਹ ਪੱਤੀ ਵਗੈਰਾ ਵਾਸਤੇ ਵੱਖਰਾਇ ਡੈਸਟਬੀਨ ਰੱਖਣਾਂ ਚਾਹੀਦਾ ਹੈ ਇਸ ਨਾਲ ਘਰ ਵਿਚ ਖਾਦ ਵੀ ਤਿਆਰ ਕੀਤੀ ਜਾ ਸਕਦੀ ਹੈ,,  ਮੋਟੀਵਾਇਟ ਮੈਡਮ ਕੋਮਲਪ੍ਰੀਤ ਕੋਰ, ਸੁਖਵਿੰਦਰ ਕੋਰ,ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਤਰਸੇਮ ਸਿੰਘ ਮੱਟੂ, ਪ੍ਰਧਾਨ ਸੇਵਕ ਸਭਾ ਪ੍ਰਧਾਨ ਅਤੇ ਟਰੱਸਟ ਹਲਕੇ ਦੇ ਮੁੱਖ ਸਲਾਹਕਾਰ ਸ੍ਰ ਸੁਖਵਿੰਦਰ ਸਿੰਘ ਮਤੇਵਾਲ, ਰਈਆ ਸਿਟੀ ਪ੍ਰਧਾਨ ਸ੍ਰ ਮੇਵਾ ਸਿੰਘ, ਗੁਰਦਵਾਰਾ ਗੁਰੂ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਸ੍ਰ ਜਸਾ ਸਿੰਘ, ਮੀਤ ਪ੍ਰਧਾਨ ਸਲਵਿੰਦਰ ਸਿੰਘ ਗਿਲ, ਕੈਸੀਅਰ ਸ੍ਰ ਸਤਪਾਲ ਸਿੰਘ ਖੈੜਾ, ਬੀਬੀ ਭਾਨੀ ਸੇਵਾ ਸੁਸੈਇਟੀ ਪ੍ਰਧਾਨ ਬੀਬੀ ਹਰਜੀਤ ਕੋਰ, ਲੈਕਚਆਰ ਰਜੇਸ ਕੁਮਾਰ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ ਬਾਹਦ ਵਿਚ  ਸਫਾਈ ਮੁਹਿੰਮ ਦੀ ਸੁਰਆਤ ਕਰਦੇ ਹੋਏ ਜਾਗਰੁਕਤਾ ਰੈਲੀ ਕੱਡੀ ਜੋ ਵੱਡਾ ਗੁਰਦਵਾਰਾ ਚੋਂਕ ਤੱਕ ਸਫਾਈ ਕੀਤੀ ਗਈ, ਇਸ ਮੌਕੇ ਸ੍ਰ ਬਲਦੇਵ ਸਿੰਘ ਰੰਧਾਵਾ, ਸ੍ਰ ਸੁਰਜੀਤ ਸਿੰਘ, ਗੁਰਪ੍ਰੀਤ ਕੋਰ, ਐਮ ਸੀ ਰਾਜਵਿੰਦਰ ਕੋਰ, ਸ੍ਰ ਇੰਦਰਜੀਤ ਸਿੰਘ, ਉਂਕਾਰ ਸਿੰਘ, ਸੰਦੀਪ ਕੁਮਾਰ ਬੋਬੀ, ਪੱਤਰ ਕਾਰ ਇੰਦਰਮੋਹਨ ਸਰਮਾ,,ਬੀਬੀ ਸੁਰਜੀਤ ਕੋਰ,ਸਮੇਤ ਹੋਰ ਹਾਜਰ ਸਨ,