ਹੈਪੀ ਬਰਥਡੇ ਟੁ ਪ੍ਰਿਸ਼ਾ.

ਸੂਰਜ ਅਤੇ ਮਨੀਸ਼ਾ (ਲੁਧਿਆਣਾ) ਦੀ ਪਿਆਰੀ ਤੇ ਲਾਡਲੀ  ਬੇਟੀ ਪ੍ਰਿਸ਼ਾ ਨੂੰ ਅੱਜ 25 ਸਤੰਬਰ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ!
ਪਰਮਾਤਮਾ ਬੱਚੀ ਨੂੰ ਲੰਬੀ ਤੇ ਤੰਦਰੁਸਤੀ ਜ਼ਿੰਦਗੀ, ਸਿੱਖਿਆ ਅਤੇ ਨੇਕ ਵਿਚਾਰਾਂ ਦਾ ਵਰਦਾਨ ਦੇਵੇ!