ਚਿੰਤਪੂਰਨੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਈਆਂ ਇਸਤਰੀ ਸਤਿਸੰਗ ਸਭਾ ਦੀਆਂ ਮੈਂਬਰਾਨ.

ਲੁਧਿਆਣਾ : ਚਿੰਤਪੂਰਨੀ ਮਾਤਾ ਮੰਦਿਰ ਵਿਖੇ ਨਤਮਸਤਿਕ ਹੋਣ ਲਈ ਪਹੁੰਚਿਆ ਦੁੱਗਰੀ ਐਚਆਈਜੀ ਫਲੈਟਸ ਦੀ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਦਾ ਜੱਥਾ। ਮਾਤਾ ਅੱਗੇ ਨਤਮਸਤਕ ਹੋ ਕੇ ਕੀਤੀਆਂ ਸਰਬੱਤ ਦੇ ਭਲੇ ਦੀ ਅਰਦਾਸ। ਦੇਸ਼, ਕੌਮ, ਸਮਾਜ ਲਈ ਕੀਤੀ ਤਰੱਕੀ, ਖੁਸ਼ਹਾਲੀ ਤੇ ਸੁੱਖ ਸ਼ਾਂਤੀ ਦੀ ਕਾਮਨਾ।