Harinder Singh took charge as new SP (D) at Taran Taran.
ਤਰਨ ਤਾਰਨ ‘ਚ ਦੋ ਨਵੇ ਡੀ.ਐਸ.ਪੀਜ ਦੀ ਹੋਈ ਨਿਯੁਕਤੀ ! ਹਰਿੰਦਰ ਸਿੰਘ ਡੀ.ਐਸ.ਪੀ ਡੀ ਨਿਯੁਕਤ ।
ਤਰਨ ਤਾਰਨ 1ਨਵੰਬਰ ( ਸੁਖਰਾਜ ਸਿੰਘ ਮੱਦੇਪੁਰ)ਪੰਜਾਬ ਸਰਕਾਰ ਵਲੋ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਤਰਨ ਤਾਰਨ ਜਿਲੇ ‘ਚ ਦੋ ਨਵੇ ਡੀ.ਐਸ.ਪੀ ਨਿਯੁਕਤ ਕੀਤੇ ਗਏ ਹਨ। ਜਿੰਨਾ ‘ਚ ਸ: ਹਰਿੰਦਰ ਸਿੰਘ ਨੂੰ ਡੀ.ਐਸ.ਪੀ (ਡੀ) ਅਤੇ ਸ੍ਰੀ ਰਾਜੇਸ਼ ਕੱਕੜ ਨੂੰ ਡੀ.ਐਸ.ਪੀ ਸਬ ਡਵੀਜਨ ਤਰਨ ਤਾਰਨ ਨਿਯੁਕਤ ਕੀਤਾ ਗਿਆ । ਦੋਹਾਂ ਅਧਿਕਾਰੀਆਂ ਨੇ ਆਪਣੇ ਆਪਣੇ ਅਹੁਦੇਦਾ ਕਾਰਜਭਾਰ ਵੀ ਸੰਭਾਲ ਲਿਆ
