ਮਦੇਪੁਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ.
ਸਰਕਾਰੀ ਐਲੀਮੈਂਟਰੀ ਸਕੂਲ ਮਦੇਪੁਰ ਦੇ ਬੱਚਿਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ
ਬਾਬਾ ਬਕਾਲਾ ਸਾਹਿਬ 2 ਨਵੰਬਰ (ਸੁਖਰਾਜ ਸਿੰਘ ਮਦੇਪੁਰ) ਸਰਕਾਰੀ ਐਲੀਮੈਂਟਰੀ ਸਕੂਲ ਮੱਦੇਪੁਰ ਦੇ ਬੱਚਿਆਂ ਨੇ ਅੰਡਰ 11 ਵਿੱਚ ਬਲਾਕ ਵਿੱਚੋਂ 400 ਮੀਟਰ ਦੌੜ ਪਹਿਲਾ ਸਥਾਨ 100 ਮੀਟਰ ਦੌੜ ਵਿੱਚੋਂ ਦੂਜਾ ਸਥਾਨ 600 ਮੀਟਰ ਦੌੜ ਵਿੱਚੋਂ ਦੂਸਰਾ ਸਥਾਨ ਕੁਸ਼ਤੀਆਂ ਦੇ ਅਲੱਗ ਅਲੱਗ ਵੇਟਾਂ ਵਿੱਚੋਂ ਤਿੰਨ ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਕਬੱਡੀ ਸਰਕਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਖੋ -ਖੋ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਜਿਲੇ ਵਿੱਚੋਂ ਅਥਲੈਟਿਕਸ 600 ਮੀਟਰ ਰੇਸ ਵਿੱਚ ਦੂਸਰਾ ਸਥਾਨ 200 ਮੀਟਰ ਰੇਸ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਰਲੇ 100× 400 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਮੱਦੇਪੁਰ ਸਕੂਲ ਦਾ ਨਾਮ ਰੋਸ਼ਨ ਕੀਤਾ ।
