Mulazam Sangharshsheel Morcha Protests.
ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ
ਲੁਧਿਆਣਾ 2 ਦਸੰਬਰ (ਕੁਲਵਿੰਦਰ ਸਿੰਘ ਸਲੇਮ ਟਾਬਰੀ) ਬਿਜਲੀ ਮੁਲਾਜ਼ਮ ਸੰਘਰਸ ਸ਼ੀਲ ਮੋਰਚੇ ਦੇ ਸੱਦੇ ਤੇ ਸਿਟੀ ਵੈਸਟ ਸਰਕਲ ਵੱਲੋਂ ਲੁਧਿਆਣਾ ਵਿਖੇ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸੈਂਟਰ ਵੱਲੋਂ ਸੋਧੇ ਬਿਜਲੀ ਬਿੱਲ 2025 ਅਤੇ ਪਾਵਰ ਕਾਮ ਦੇ ਟ੍ਰਾਂਸਕੋ ਦੀਆਂ ਜਾਇਦਾਦਾਂ ਵੇਚਣ ਅਤੇ ਲੇਬਰ ਕਾਨੂੰਨ ਨੂੰ ਤੋੜ ਕੇ ਲੇਬਰ ਕੋਡ ਬਣਾਉਣ ਆਦਿ ਦਾ ਵਿਰੋਧ ਕੀਤਾ ਗਿਆ ਅਤੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਸਾਥੀ ਸਾਥੀ ਟੁੱਕ ਬਹਾਦਰ ਸਰਕਲ ਪ੍ਰਧਾਨ, ਹਰਜੀਵ ਸਿੰਘ ਸਰਕਲ ਸਕੱਤਰ, ਜੇ ਈ ਕੌਸ਼ਵ ਜੋਨ ਸਕੱਤਰ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਜਨਤਾ ਨਗਰ, ਸੁਖਜਿੰਦਰ ਸਿੰਘ ਪ੍ਰਧਾਨ ਅਗਰ ਨਗਰ, ਰੀਤੂ ਰਾਜ ਸਕੱਤਰ ਸੈਂਟਰ ਜੋਨ ਪ੍ਰਧਾਨ ਟੀਐਸਯੂ( ਐਸ ਐਫ) ਵੱਲੋਂ ਨਿੰਦਾ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
