ਪੱਤਰਕਾਰ ਵਰਿੰਦਰ ਪ੍ਰਕਾਸ਼ ਭਾਂਬਰੀ ਦੇ ਮਾਤਾ ਜੀ ਦਾ ਭੋਗ ਅਤੇ ਰਸਮ ਪਗੜੀ 26 ਦਸੰਬਰ ਨੂੰ.

 

 

ਪੱਤਰਕਾਰ ਵਰਿੰਦਰ ਭਾਂਬਰੀ ਦੇ ਮਾਤਾ ਜੀ ਜੌ ਕੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਓਹਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਪਾਠ ਦੇ ਭੋਗ ਅਤੇ ਰਸਮ ਪੱਗੜੀ 26 ਦਸੰਬਰ ਦਿਨ ਸ਼ੁਕਰਵਾਰ ਮਾਇਆ ਦੇਵੀ ਕਮਿਊਨਿਟੀ ਹਾਲ ਪ੍ਰਾਚੀਨ ਗਊਸ਼ਾਲਾ ਗੋਪਾਲ ਨਗਰ ਚੌਂਕ ਟਿੱਬਾ ਰੋਡ ਲੁਧਿਆਣਾ ਵਿਖੇ 1 ਤੋਂ 2 ਵਜੇ ਹੋਵੇਗੀ । ਬਿਮਲਾ ਦੇਵੀ 86 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਦੋਹਤਰੇ ਪੋਤਰੇ ਅਤੇ ਭਰਿਆ ਪਰਿਵਾਰ ਛੱਡ ਕੇ ਗਏ ਹਨ ।