ਬਾਵਾ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ.

ਬਾਵਾ ਦਾ ਜਨਮਦਿਨ ਬੂਟੇ ਲਗਾਕੇਸੀਨੀਅਰ ਸਿਟੀਜਨ ਨਾਲ ਕੇਕ ਕੱਟਕੇ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਮਨਾਇਆ

 

ਡਾਆਸ਼ੀਸ਼ਖੁਰਾਨਾਸੁਭਾਸ਼ਅਸ਼ਵਨੀਦੇਵਖੋਖਰਗੋਇਲਦਿਲਜੀਤਕਰਨੈਲਦੀਵਾਨਦਾਖਾਬਾਵਾਲਾਪਰਾਂਗੁਲਾਬਡਾਚੁੱਘਡਾਬਿੰਦਰਾਗਰਗਚਾਵਲਾ ਨੇ ਜਨਮਦਿਨ 'ਤੇ ਹਾਰਦਿਕ ਵਧਾਈ ਦਿੱਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ

 

ਲੁਧਿਆਣਾ, 6 ਅਪ੍ਰੈਲ (ਗੀਤਾ ਸਕਸੈਨਾ)- ਅੱਜ ਤਕਰੀਬਨ 50 ਸਾਲ ਤੋਂ ਸਿਆਸੀਸਮਾਜਿਕਸੱਭਿਆਚਾਰਿਕ ਅਤੇ ਧਾਰਮਿਕ ਖੇਤਰ ਵਿੱਚ ਵੱਡਮੁੱਲੀ ਸੇਵਾ ਨਿਭਾਉਣ ਵਾਲੇ ਉੱਘੇ ਸਮਾਜਸੇਵੀ ਕ੍ਰਿਸ਼ਨ ਕੁਮਾਰ ਬਾਵਾ ਦਾ ਜਨਮ ਦਿਨ ਇਕ ਦਰਜਨ ਦੇ ਕਰੀਬ ਸਥਾਨਾਂ 'ਤੇ ਬੂਟੇ ਲਗਾਕੇ ਅਤੇ ਕੇਕ ਕੱਟਕੇ ਸੀਨੀਅਰ ਸਿਟੀਜਨ ਨੇ ਪਿਆਰਸਤਿਕਾਰ ਅਤੇ ਆਸ਼ੀਰਵਾਦ ਦੇ ਕੇ ਖੁਸ਼ੀਆਂ ਭਰੇ ਮਾਹੌਲ ਵਿੱਚ ਬਾਵਾ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਉਭਾਰਦਾ ਹੋਇਆਵੱਖਰੇ ਅੰਦਾਜ਼ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਦਾ ਹੋਇਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਮਨਾਇਆ ਗਿਆ ਅਤੇ ਉਹਨਾਂ ਸਭ ਨੇ ਬਾਵਾ ਦੀ ਸਿਹਤਯਾਬੀ ਅਤੇ ਲੰਬੀ ਉਮਰ ਲਈ ਪ੍ਰਭੂ ਅੱਗੇ ਕਾਮਨਾ ਕੀਤੀ

           ਇਸ ਸਮੇਂ ਸਤਲੁਜ ਕਲੱਬ ਦੇ ਜਨਰਲ ਸਕੱਤਰ ਡਾਅਸ਼ੀਸ਼ ਅਹੂਜਾਸਮਾਜਸੇਵੀ ਐੱਸ.ਐੱਸ ਖੁਰਾਨਾਸੁਭਾਸ਼ ਕਵਾਤਰਾਪਵਨ ਦੀਵਾਨਅਸ਼ਵਨੀ ਅਰੋੜਾਦੇਵਆਰ.ਐੱਸ ਖੋਖਰ ਰਿਟਾਜੱਜਰਾਕੇਸ਼ ਗੋਇਲਕਰਨਲ ਕਾਹਲੋਂਮੇਜਰ ਆਈ.ਐੱਸ ਸੰਧੂਦਿਲਜੀਤ ਸਿੰਘ ਯੂ.ਐੱਸ.ਗੁਰਮੀਤ ਸਿੰਘ ਗਿੱਲ ਯੂ.ਐੱਸ.ਗੁਲਾਬ ਸਿੰਘਅਸ਼ਵਨੀ ਬਾਵਾ ਆਸਟਰੇਲੀਆਮਲਕੀਤ ਸਿੰਘ ਦਾਖਾਗੁਰਦੇਵ ਸਿੰਘ ਲਾਪਰਾਂਪ੍ਰਵਿੰਦਰ ਸਿੰਘ ਲਾਪਰਾਂਮਨੋਹਰ ਬੈਰਾਗੀ (ਮੱਧ ਪ੍ਰਦੇਸ਼), ਮਨੋਜ ਸੁਆਮੀਗੁਲਾਬ ਕ੍ਰਿਕਟ ਅਕੈਡਮੀ ਦੀਆਂ ਬੇਟੀਆਂ (ਜਿਹਨਾਂ ਨੇ ਬੂਟੇ ਲਗਾਏ), ਕਰਨੈਲ ਸਿੰਘ ਗਿੱਲਜਗਜੀਵਨ ਸਿੰਘ ਗਰੀਬਡਾਚੁੱਘਡਾਬਿੰਦਰਾਜੋਗਾ ਸਿੰਘ ਮਾਨਪੰਕਜਵਿਵੇਕ ਸ਼ਰਮਾਗੁਰਨਾਮ ਸਿੰਘ ਕਲੇਰਰਣਜੀਤ ਸਿੰਘ ਚੌਂਕੀਮਾਨਪੁਰੀਸ਼ ਸਿੰਗਲਾਪਵਨ ਗਰਗਸੁਭਾਸ਼ ਚਾਵਲਾਸਿੰਮੀ ਕਵਾਤਰਾਕਰਫੱਲ ਮਹੰਤ ਬਰਨਾਲਾਵਰਿੰਦਰ ਭੱਲਾਮਨਜੀਤ ਕੌਰ ਸਰੋਏਮੁਕੇਸ਼ ਸੂਦਵਿਨੋਦ ਤਲਵਾੜ ਨੇ ਮਿਲ ਕੇ ਬੁੱਕੇ ਭੇਂਟ ਕੀਤੇ ਅਤੇ ਹਾਰਦਿਕ ਵਧਾਈ ਦਿੱਤੀ

           ਇਸ ਸਮੇਂ ਬਾਵਾ ਨੇ ਸਭ ਸਮਾਜਸੇਵੀ ਸੰਸਥਾਵਾਂਐਸੋਸੀਏਸ਼ਨਾਂ ਦਾ ਉਹਨਾਂ ਨੂੰ ਦਿੱਤੇ ਪਿਆਰ ਅਤੇ ਸਤਿਕਾਰ ਅਤੇ ਆਸ਼ੀਰਵਾਦ ਦੇਣ ਲਈ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕੀਤਾ

 --------------------------

बावा का जन्मदिन पौधे लगाकरसीनियर सिटिज़न के साथ केक काटकर और गुरु साहिब का आशीर्वाद लेकर मनाया

 

डॉआशीषखुरानासुभाषअश्विनीदेवखोखरगोयलदिलजीतकरनैलदीवानदाखाबावालापरांगुलाबडॉचुघडॉबिंद्रागर्गचावला ने जन्मदिन पर दिल से बधाई दी और लंबी उम्र की कामना की

 

लुधियाना, 6 अप्रैल ()- आज करीब 50 सालों से राजनीतिकसामाजिकसांस्कृतिक और धार्मिक क्षेत्रों में कीमती सेवा निभाने वाले प्रसिद्ध समाजसेवी कृष्ण कुमार बावा का जन्म दिन खुशी के माहौल में करीब एक दर्जन जगहों