ਭਿੰਦਾ ਵੱਲੋਂ ਪਹਿਲੀ ਲਿਸਟ ਜਾਰੀ .

ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਭਿੰਦਾ ਨੇ ਅਹੁਦੇਦਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਲੁਧਿਆਣਾ 27 ਮਈ (ਪ੍ਰਿਤਪਾਲ ਸਿੰਘ ਪਾਲੀ)- ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਰਾਹੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲੁਧਿਆਣਾ ਜਿਲਾ ਅਕਾਲੀ ਜੱਥਾ ਲੁਧਿਆਣਾ ਦੇ ਸੀਨੀਅਰ ਐਡਵਾਈਜਰੀ ਬੋਰਡ ਦੇ ਵਿੱਚ ਅਬਜਰਵਰ ਲੁਧਿਆਣਾ ਸ਼ਹਿਰੀ, ਜਿਲਾ ਪ੍ਰਧਾਨ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਹਰਚਰਨ ਸਿੰਘ ਗੋਹਲਵੜੀਆ, ਪਿਰਤਪਾਲ ਸਿੰਘ ਪਾਲੀ ਪ੍ਰਧਾਨ, ਸ੍ਰੀ ਜੀਵਨ ਧਵਨ, ਬਾਬਾ ਅਜੀਤ ਸਿੰਘ, ਕਮਲ ਚੇਤਲੀ, ਜਗਦੇਵ ਸਿੰਘ ਗੋਹਲਵੜੀਆ,  ਪ੍ਰਹਲਾਦ ਸਿੰਘ ਢੱਲ ਜੀ ਨੂੰ ਇਹ ਮਾਣ ਦਿੱਤਾ ਗਿਆ। ਜਦਕਿ ਜਿਲਾ ਲੀਗਲ ਐਡਵਾਈਜਰੀ ਕਮੇਟੀ ਦੇ ਵਿੱਚ ਐਡਵੋਕੇਟ ਹਰੀਸ਼ ਰਾਏ ਢਾਂਡਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਸਚਿਨ ਅਰੋੜਾ, ਐਡਵੋਕੇਟ ਚੰਦਨ ਰਾਏ ਢਾਂਡਾ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਅਮਨਦੀਪ ਭਨੋਟ, ਐਡਵੋਕੇਟ ਗੁਰਬਖਸ਼ੀਸ਼ ਸਿੰਘ ਬੇਦੀ ਜੀ ਨਿਯੁਕਤ ਕੀਤੇ ਗਏ। ਉਹਨਾਂ ਦੱਸਿਆ ਕਿ ਸਰਕਲ ਇੰਚਾਰਜ ਸਾਹਿਬਾਨਾਂ ਦੀ ਲਿਸਟ ਅਨੁਸਾਰ ਵਿਧਾਨ ਸਭਾ ਹਲਕਾ ਪੂਰਵੀ ਅਧੀਨ ਆਉਂਦੇ ਸਰਕਲ ਨੂਰ ਵਾਲਾ ਰੋਡ ਤੋਂ ਇੰਚਾਰਜ ਬਲਵਿੰਦਰ ਸਿੰਘ ਐਮਡੀ, ਸਰਕਲ ਰਾਹੋਂ ਰੋਡ ਸਰਬਜੀਤ ਸਿੰਘ ਲਾਡੀ, ਸਰਕਲ ਟਿੱਬਾ ਰੋਡ ਤੋਂ ਡਾਕਟਰ ਅਸ਼ਵਨੀ ਪਾਸੀ, ਸਰਕਲ ਟਿੱਬਾ ਰੋਡ ਗਊਸ਼ਾਲਾ ਤੋਂ ਕਮਲਜੀਤ ਸਿੰਘ ਨਿੱਕੂ ਗਰੇਵਾਲ, ਸਰਕਲ ਤਾਜਪੁਰ ਰੋਡ ਤੋਂ ਸਿਮਰਨਜੀਤ ਸਿੰਘ ਹਨੀ, ਸਰਕਲ ਮੋਤੀ ਨਗਰ ਤੋਂ ਸਵਿੰਦਰ ਪਾਲ ਸਿੰਘ ਰੀਤੂ ਨੂੰ, ਜਦਕਿ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਆਉਂਦੇ ਸਰਕਲ ਬਸ ਸਟੈਂਡ ਤੋਂ ਡਾਕਟਰ ਅਰੁਣ ਸਿੱਧੂ, ਸਰਕਲ ਮਾਡਲ ਗ੍ਰਾਮ ਤੋਂ ਰਾਜ ਸਿੰਘ, ਸਰਕਲ ਪੰਜਾਬ ਮਾਤਾ ਨਗਰ ਤੋਂ ਭੁਪਿੰਦਰ ਸਿੰਘ ਚੀਮਾ, ਸਰਕਲ ਬੀ ਆਰ ਐਸ ਨਗਰ ਤੋਂ ਅਰਵਿੰਦਰ ਸਿੰਘ ਦੂਆ, ਸਰਕਲ ਰਵਿਦਾਸ ਇਨਕਲੇਵ ਤੋਂ ਖੁਸ਼ਜੀਤ ਸਿੰਘ, ਸਿਵਿਲ ਲਾਇੰਜ ਅਮਨਦੀਪ ਭਨੋਟ,  ਸਰਕਲ ਡੇਅਰੀ ਕੰਪਲੈਕਸ ਤੋਂ ਜੁਗਰਾਜ ਸਿੰਘ ਸਿੱਧੂ, ਸਰਕਲ ਹੈਬੋਵਾਲ ਤੋਂ ਪ੍ਰਤਾਪ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸੈਂਟਰਲ ਅਧੀਨ ਆਉਂਦੇ ਸਰਕਲ ਡਿਵੀਜ਼ਨ ਨੰਬਰ 3 ਤੋਂ ਸ੍ਰੀ ਅਮਿਤ ਭਗਤ ਮੁੰਨਾ, ਸਰਕਲ ਸੁੰਦਰ ਨਗਰ ਤੋਂ ਹਰਜੀਤ ਸਿੰਘ ਰਾਜਾ ਜੰਗ, ਸਰਕਲ ਕਿਦਵਈ ਨਗਰ ਤੋਂ ਡਾਕਟਰ ਹਰਪਾਲ ਸਿੰਘ ਕੋਹਲੀ, ਸਰਕਲ ਬਾਬਾ ਥਾਨ ਸਿੰਘ ਚੌਂਕ ਤੋਂ ਇੰਦਰਪਾਲ ਸਿੰਘ ਮਰਵਾਹਾ ਨੂੰ ਇਹ ਮਾਣ ਦਿੱਤਾ ਗਿਆ। ਜਦਕਿ ਵਿਧਾਨ ਸਭਾ ਹਲਕਾ ਉੱਤਰੀ ਅਧੀਨ ਆਉਂਦੇ ਸਰਕਲ ਸੇਖੇਵਾਲ ਤੋਂ ਨੇਕ ਸਿੰਘ ਸੇਖੇਵਾਲ, ਸਰਕਲ ਸਲੇਮ ਟਾਵਰੀ ਤੋਂ ਵਿਕਰਮ ਠਾਕੁਰ, ਸਰਕਲ ਦੀਪ ਨਗਰ ਤੋਂ ਸੁਖਜਿੰਦਰ ਸਿੰਘ, ਸਰਕਲ ਹੈਬੋਵਾਲ ਤੋਂ ਕੈਂਡੀ ਭੱਲਾ ਨੂੰ ਅਤੇ  ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਆਉਂਦੇ ਸਰਕਲ ਮਾਡਲ ਟਾਊਨ ਤੋਂ ਬਲਕਾਰ ਸਿੰਘ, ਸਰਕਲ ਜਨਤਾ ਨਗਰ ਤੋਂ ਸੰਤੋਖ ਸਿੰਘ, ਸਰਕਲ ਦਸ਼ਮੇਸ਼ ਨਗਰ ਤੋਂ ਪ੍ਰਵੀਨ ਕੁਮਾਰ ਭਾਰਤੀ, ਸਰਕਲ ਦੁਗਰੀ ਤੋਂ ਅਰਵਿੰਦਰ ਪਾਲ ਸਿੰਘ ਰਿੰਕੂ, ਸਰਕਲ ਪ੍ਰਤਾਪ ਨਗਰ ਤੋਂ ਅਮਨਜੋਤ ਸਿੰਘ ਗੋਹਲਵੜੀਆ ਨੂੰ , 

         ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ 33 ਫੁੱਟ ਰੋਡ ਮੁੰਡੀਆਂ ਤੋਂ ਬਲਜੀਤ ਸਿੰਘ ਬੱਲੀ, ਸਰਕਲ ਜਮਾਲਪੁਰ ਤੋਂ ਪਰਮਜੀਤ ਸਿੰਘ ਟੋਨਾ ਗਰਚਾ ਨੂੰ, ਜਦਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਢੰਡਾਰੀ ਤੋਂ ਰਾਧੇ ਸ਼ਿਆਮ, ਸਰਕਲ ਗਿਆਸਪੁਰਾ ਤੋਂ ਸ਼ਮਸ਼ੇਰ ਸਿੰਘ, ਸਰਕਲ ਲੁਹਾਰਾਂ ਤੋਂ ਹਰਜਿੰਦਰ ਸਿੰਘ ਸੰਧੂ, ਸਰਕਲ ਡਾਬਾ ਤੋਂ ਹਰਵਿੰਦਰ ਸਿੰਘ ਸਿੱਧੂ ਨੂੰ ਸਰਕਲ ਪ੍ਰਧਾਨ ਦੀ ਜਿੰਮੇਵਾਰੀ ਦੇ ਨਾਲ ਨਿਵਾਜਿਆ ਗਿਆ। 
        ਇਸ ਮੌਕੇ ਗੱਲਬਾਤ ਦੌਰਾਨ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਰਹਿੰਦੀਆਂ ਨਿਯੁਕਤੀਆਂ ਸਮੇਤ ਕੌਰ ਕਮੇਟੀ ਦੀ ਲਿਸਟ ਜਲਦ ਜਾਰੀ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ। ਇਸ ਦੌਰਾਨ ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਸ ਨੇ ਆਪਣੇ ਵਰਕਰਾਂ ਨੂੰ ਹਮੇਸ਼ਾ ਹੀ ਮਾਣ ਦਿੱਤਾ ਹੈ ਤੇ ਇਹ ਨਿਯੁਕਤ ਕੀਤੇ ਜਾਣ ਸਮੇਂ ਵੀ ਸੀਨੀਅਰ, ਤਜਰਬੇਕਾਰ, ਪਾਰਟੀ ਪ੍ਰਤੀ ਵਫਾਦਾਰ ਅਤੇ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਗਈ ਹੈ ਤੇ ਅੱਗੇ ਤੋਂ ਵੀ ਇਸੇ ਤਰਾਂ ਤਰਜੀਹ ਦਿੱਤੀ ਜਾਵੇਗੀ।