ਚੰਡੀਗੜ੍ਹ/ਪਟਿਆਲਾ, 24 ਜੂਨ, : ਪੰਜਾਬ ਦੇ ਨਾਮਵਰ ਲੇਖਕ ਅਤੇ ਲਿਪੀਅੰਤਕਾਰ ਡਾ. ਹਰੰਬਸ ਸਿੰਘ ਧੀਮਾਨ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਬੀਤੀ ਰਾਤ ਅੰਤਿਮ ਸਵਾਸ ਲਏ।