ਜੌਯ ਆਫ਼ ਡ੍ਰੀਮ .



ਨੈਕਸਸ ਐਮਬੀਡੀ ਨਿਓਪੋਲਿਸ ਨੇ ਇਸ ਆਜ਼ਾਦੀ ਦਿਵਸ ’ਤੇ ਫਲੈਟ 50% ਛੂਟ ਦੇ ਨਾਲ ਲਿਆਂਦੀ ‘ਜੌਇ ਆਫ਼ ਫ੍ਰੀਡਮ’

ਲੁਧਿਆਣਾ, 13 ਅਗਸਤ, 2026: ਇਸ ਆਜ਼ਾਦੀ ਦਿਵਸ ਮੌਕੇ ਨੈਕਸਸ ਐਮਬੀਡੀ ਨਿਓਪੋਲਿਸ ‘ਜੌਇ ਆਫ਼ ਫ੍ਰੀਡਮ ਸੇਲ’ ਦੇ ਨਾਲ ਆਜ਼ਾਦੀ ਦੇ ਜਜ਼ਬੇ ਦਾ ਜਸ਼ਨ ਮਨਾਉਣ ਜਾ ਰਿਹਾ ਹੈ। ਇਹ ਵਿਸ਼ੇਸ਼ ਸੇਲ 14 ਤੋਂ 16 ਅਗਸਤ ਤੱਕ ਚੱਲੇਗੀ, ਜਿਸ ਦੌਰਾਨ ਗਾਹਕਾਂ ਨੂੰ ਪ੍ਰਮੁੱਖ ਫੈਸ਼ਨ, ਲਾਈਫਸਟਾਈਲ ਅਤੇ ਇਲੈਕਟ੍ਰਾਨਿਕਸ ਬ੍ਰਾਂਡਾਂ ’ਤੇ ਫਲੈਟ 50% ਤੱਕ ਦੀ ਛੂਟ ਦੇ ਨਾਲ ਆਕਰਸ਼ਕ ਆਫ਼ਰ ਮਿਲਣਗੇ।

ਇਸ ਸੇਲ ਵਿੱਚ ਲਾਈਫਸਟਾਈਲ, ਰਿਲਾਇੰਸ ਡਿਜੀਟਲ, ਸੁਪਰਡ੍ਰਾਈ, ਫੈਬਇੰਡੀਆ, ਕਾਜੋ, ਲੈਕੋਸਟੇ, ਐਡੀਡਾਸ, ਐਡੀਡਾਸ ਕਿਡਜ਼, ਫਲੋਰੀਡਾ, ਬੀਬਾ ਅਤੇ ਰੇਮੰਡ ਵਰਗੇ ਪ੍ਰਮੁੱਖ ਬ੍ਰਾਂਡ ਹਿੱਸਾ ਲੈ ਰਹੇ ਹਨ। ਗਾਹਕ ਇਨ੍ਹਾਂ ਬ੍ਰਾਂਡਾਂ ਦੇ ਆਪਣੇ ਪਸੰਦੀਦਾ ਉਤਪਾਦ ਆਕਰਸ਼ਕ ਕੀਮਤਾਂ ’ਤੇ ਖਰੀਦ ਸਕਣਗੇ।

ਤਿੰਨ ਦਿਨਾਂ ਦੀ ‘ਜੌਇ ਆਫ਼ ਫ੍ਰੀਡਮ ਸੇਲ’ ਤਹਿਤ ਇੱਕੋ ਛੱਤ ਹੇਠਾਂ ਵੱਖ-ਵੱਖ ਪ੍ਰਮੁੱਖ ਬ੍ਰਾਂਡਾਂ ਨੂੰ ਇਕੱਠਾ ਕੀਤਾ ਗਿਆ ਹੈ। ਇਹ ਐਮਬੀਡੀ ਲੁਧਿਆਣਾ ਨੂੰ ਉਨ੍ਹਾਂ ਖਰੀਦਦਾਰਾਂ ਲਈ ਇੱਕ ਪ੍ਰਮੁੱਖ ਸ਼ਾਪਿੰਗ ਡੈਸਟੀਨੇਸ਼ਨ ਬਣਾਉਂਦਾ ਹੈ, ਜੋ ਆਜ਼ਾਦੀ ਦਿਵਸ ਦੇ ਵੀਕਐਂਡ ਨੂੰ ਸ਼ਾਨਦਾਰ ਆਫ਼ਰਾਂ ਅਤੇ ਰੋਮਾਂਚਕ ਖਰੀਦਦਾਰੀ ਦੇ ਤਜਰਬੇ ਨਾਲ ਮਨਾਉਣਾ ਚਾਹੁੰਦੇ ਹਨ।

ਕੀ: ‘ਜੌਇ ਆਫ਼ ਫ੍ਰੀਡਮ ਸੇਲ’
ਕਦੋਂ: 14 ਤੋਂ 16 ਅਗਸਤ, 2026
ਕਿੱਥੇ: ਨੇਕਸਸ ਐਮਬੀਡੀ ਨਿਓਪੋਲਿਸ ਮਾਲ, ਲੁਧਿਆਣਾ