29ਵੇਂ ਰਾਜ ਪੱਧਰੀ ਸਤਿਸੰਗ ਸਮਾਗਮ ਵਿੱਚ ਸੁਖਬੀਰ ਬਾਦਲ ਹੋਣਗੇ ਮੁੱਖ ਮਹਿਮਾਨ - ਨਰੇਸ਼ ਧੀਂਗਾਨ .

29ਵੇਂ ਰਾਜ ਪੱਧਰੀ ਸਤਿਸੰਗ ਸਮਾਗਮ ਵਿਚ ਸੁਖਬੀਰ ਬਾਦਲ ਹੋਣਗੇ ਮੁੱਖ ਮਹਿਮਾਨ : ਨਰੇਸ਼ ਧੀਂਗਾਨ

ਲੁਧਿਆਣਾ‌ (ਕਰਨ ਜੇਤਲੀ): ਸ੍ਰਿਸ਼ਟੀਕਰਤਾ, ਭਾਰਤੀਯ ਸੰਸਕ੍ਰਿਤੀ ਦੇ ਪਿਤਾਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮੋਕੇ 29ਵੀ ਰਾਜ ਪੱਧਰੀ ਸਮਾਗਮ 25 ਅਕਤੂਰ 2026 ਦਿਨ ਐਤਵਾਰ(ਪ੍ਰਚੇਤਾਵਾਰ) ਸਮਾਂ ਦੁਪਿਹਰ 1:04 ਵਜੇ  ਸਥਾਨ ਟਿਊਸ਼ਨ ਮਾਰਕੀਟ ਮਾਡਲ ਟਾਊਨ ਐਕਸਨੈਸ਼ਨ ਨੇੜੇ ਗੁਰ: ਬਾਬਾ ਦੀਪ ਸਿੰਘ ਲੁਧਿਆਣਾ ਵਿਖੇ ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ ਭਾਵਾਧਸ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਵਿਰੇਸ਼ ਨਰੇਸ਼ ਧੀਗਾਨ ਰਾਸ਼ਟ੍ਰੀਯ ਮੁੱਖ ਸੰਚਾਲਕ, ਭਾਵਾਧਸ ਨੇ ਕਿਹਾ ਹੈ ਕਿ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ, ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸ਼ਿਰਕਤ ਕਰਨਗੇ ਜਦੋਂ ਕਿ  ਜੋਤ ਦੀ ਰਸਮ ਦਰਸ਼ਨ ਰਤਨ ਰਾਵਣ ਜੀ ਆਦਿ ਧਰਮ ਦੂਤ, ਆਧਸ ਵਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਸਵਾਮੀ ਸ਼ਿਵ ਅਨਾਰੀਆ ਆਦਿ ਧਰਮ ਗੁਰੂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਹਲਕਾ ਇੰਚਾਰਜ ਪੱਛਮੀ,  ਬਿਕਰਜੀਤ ਸਿੰਘ ਮਜੀਠੀਆ ਸਾਬਕਾ ਕੈਬਨੇਟ ਮੰਤਰੀ ਪੰਜਾਬ, ਡਾ ਦਲਜੀਤ ਸਿੰਘ ਚੀਮਾ ਕੋਰ ਕਮੇਟੀ ਸ੍ਰੋਮਣੀ ਅਕਾਲੀ ਦੱਲ ਬਾਦਲ, ਮਹੇਸ਼ਇੰਦਰ ਸਿੰਘ ਗਰੇਵਾਲ ਕੌਰ ਕਮੇਟੀ, ਹੀਰਾ ਸਿੰਘ ਗਾਬੜੀਆ ਕੌਰ ਕਮੇਟੀ, ਸ਼ਰਨਜੀਤ ਸਿੰਘ ਢਿੱਲੋ ਕੋਰ ਕਮੇਟੀ, ਰਣਜੀਤ ਸਿੰਘ ਢਿੱਲੋ ਕੋਰ ਕਮੇਟੀ, ਕਮਲ ਚੇਤਲੀ ਕੋਰ ਕਮੇਟੀ, ਗੁਲਜਾਰ ਸਿੰਘ ਰਾਣੀਕੇ  ਪ੍ਰਧਾਨ ਐਸ ਸੀ ਵਿੰਗ, ਭੁਪਿੰਦਰ ਸਿੰਘ ਭਿੱਦਾ ਜਿਲਾ੍ਹ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਜਸਪਾਲ ਸਿੰਘ ਗਿਆਸਪੁਰ ਵਰਕਿੰਗ ਕਮੇਟੀ ਮੈਂਬਰ, ਵੀਰ ਸਰਵਣ ਸਿੰਘ ਸੋਨੀ ਡਿਪਟੀ ਮੇਅਰ ਸਾਹਨੇਵਾਲ, ਆਰ ਡੀ ਸ਼ਰਮਾ ਜਨਰਲ ਸਕੱਤਰ ਅਕਾਲੀ ਦੱਲ, ਜਗਬੀਰ ਸਿੰਘ ਸੋਂਖੀ ਜਨਰਲ ਸਕੱਤਰ ਅਕਾਲੀ ਦੱਲ, ਅਮਿਤ ਗੋਸਾਂਈ, ਹਿਤੇਸ਼ ਸਿੰਘ ਗਰੇਵਾਲ, ਸੁੱਖਵਿੰਦਰਪਾਲ ਸਿੰਘ ਸਰਨਾ ਜਨਰਲ ਸੈਕਟਰੀ ਬਾਬਾ ਦੀਪ ਸਿੰਘ ਗੁਰਦੁਆਰਾ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ, ਸੁਰਿੰਦਰ ਜੱਜਾ ਰਾਸ਼ਟ੍ਰੀਯ ਸੰਚਾਲਕ ਹੁਸ਼ਿਆਰਪੁਰ, ਵਿਰੋਤਮ ਦਿਨੇਸ਼ ਗਲੋਤ ਰਾਸ਼ਟ੍ਰੀਯ ਮਹਾਂਮੰਤਰੀ ਭਾਵਾਧਸ, ਵਿਰੋਤਮ ਮੁਕੇਸ਼ ਸਰਸਵਾਲ ਰਾਸ਼ਟ੍ਰੀਯ ਪ੍ਰਧਾਨ ਰਾਜਨੀਤਿਕ ਵਿੰਗ, ਵੀਰ ਰਜਤ ਪਰੋਚਾ ਰਾਸ਼ਟ੍ਰੀਯ ਪ੍ਰਧਾਨ ਯੂਥ ਵਿੰਗ, ਬਬੀਤ ਚੰਡਾਲੀਆ ਰਾਸ਼ਟ੍ਰੀਯ ਪ੍ਰਧਾਨ ਮਹਿਲਾ ਵਿੰਗ, ਹਰੀਸ਼ ਰਾਏ ਢਾਡਾ, ਦਾਰਾ ਬੱਬਰ, ਰਜਿੰਦਰ ਸ਼ਰਮਾ, ਗੁਰਕਰਨ ਟੀਨਾ, ਹਰਪ੍ਰੀਤ ਸਿੰਘ ਡੰਗ, ਨਿੱਕੀ ਭਾਰਤੀ ਕੌਸਲਰ ਆਦਿ ਸ਼ਿਰਕਤ ਕਰਨਗੇ। ਇਸ ਮੌਕੇ ਸਮਾਜ ਵਿਚ ਚੰਗੇ ਕੰਮ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਵੀਰੇਸ਼ ਨਰੇਸ਼ ਧੀਗਾਨ ਰਾਸ਼ਟ੍ਰੀਯ ਮੁੱਖ ਸੰਚਾਲਕ ਭਾਵਾਧਸ, ਵੀਰ ਅਕਾਸ਼ ਲੋਹਟ, ਵੀਰਸ੍ਰੇਸ਼ਠ ਧਰਮਵੀਰ ਅਨਾਰਿਆ ਰਾਸ਼ਟ੍ਰੀਯ ਮੁੱਖ ਪ੍ਰਚਾਰ ਮੰਤਰੀ, ਵੀਰਸ੍ਰੇਸ਼ਠ ਰਵੀ ਮਾਤੰਗ ਰਾਸ਼ਟ੍ਰੀਯ ਪ੍ਰਚਾਰ ਮੰਤਰੀ, ਵੀਰ ਕੈਲਾਸ਼ ਕੁਮਾਰ ਚੋਹਾਨ ਪ੍ਰਧਾਨ ਰਾਜਨੀਤਿਕ ਵਿੰਗ ਪੰਜਾਬ, ਵੀਰਸ੍ਰੇਸ਼ਠ ਪੀਕਾ ਚੰਡਾਲੀਆ ਰਾਸ਼ਟ੍ਰੀਯ ਜਨਰਲ ਸਕੱਤਰ ਯੂਥ ਵਿੰਗ, ਵੀਰ ਰਾਜਵੀਰ ਚੋਟਾਲਾ ਪ੍ਰਧਾਨ ਯੂਥਵਿੰਗ ਪੰਜਾਬ, ਵੀਰ ਕੁਲਦੀਪ ਧੀਗਾਨ ਪ੍ਰਭਾਵੀ ਯੂਥ ਵਿੰਗ ਪੰਜਾਬ, ਵੀਰ ਪੱਪੂ ਬੇਦੀ ਸਹਾਇਕ ਕਰਨਵੀਰਨ ਪੰਜਾਬ, ਵੀਰ ਪਰਦੀਪ ਲਾਂਬਾ ਪ੍ਰਧਾਨ ਅਸਮੋ, ਵੀਰ ਸੋਨੂੰ ਫੁੱਲਾਂਵਾਲਾ ਕੇਦਰੀ ਕਾਰਜਕਾਰਣੀ ਮੈਂਬਰ, ਵੀਰ ਵਰੁਣ ਚਨਿਆਣਾ ਕਾਰਜਕਾਰੀ ਪ੍ਰਧਾਨ ਯੂਨੀਅਨ, ਵੀਰ ਸੁਮਿਤ ਚੋਟਾਲਾ ਜਨਰਲ ਸਕੱਤਰ ਯੂਨੀਅਨ, ਵੀਰ ਵਿਕਾਸ ਸੋਂਦੇ ਕੈਸ਼ੀਅਰ ਯੂਨੀਅਨ, ਐਡਵੋਕੇਟ ਅਰਜੁਨ ਧੀਗਾਨ ਵਾਈਸ ਚੇਅਰਮੈਨ ਨ੍ਹਨਿ੍ਹਕ੍ਹਯੂ, ਵੀਰ ਰੂਬਲ ਅਛੂਤ, ਸਵਾਗਤ ਕਰਤਾ: ਵੀਰ ਰਜਿੰਦਰ ਕੁਮਾਰ ਬਿੰਦੀ, ਵੀਰ ਸੁਸ਼ੀਲ ਰੱਤੀ (ਲੱਲਾ), ਵੀਰ ਮਨੋਜ ਕੁਮਾਰ ਮੋਨੂੰ, ਵੀਰ ਰਕੇਸ਼ ਸਹੋਤਾ, ਵੀਰਾਂਗੀ ਰੀਆ ਘਾਰੂ, ਵੀਰ ਅਮਨ ਦ੍ਰਵੀੜ, ਵੀਰ ਰਵੀ ਰਾਣਾ, ਵੀਰ ਕੀਰਨ ਬੈਂਸ, ਵੀਰ ਮੋਨੂੰ ਸਿੱਧੂ, ਵੀਰ ਲਲਿਤ ਧੀਗਾਨ, ਵੀਰ ਮਦਨ ਲਾਲ ਜੋਸ਼, ਵੀਰ ਸੁਰਿੰਦਰ ਮੱਟੂ, ਵੀਰ ਬਬਲੂ ਧੀਗਾਨ, ਵੀਰ ਗੋਪਾਲ ਵੈਦ, ਵੀਰ ਸੋਨੂੰ ਸ਼ਰਮਾ, ਵੀਰ ਵਿੱਕੀ ਮਿਸ਼ਰਾ, ਵੀਰ ਰਵੀ ਜੈਸਵਾਲ, ਵੀਰ ਗਗਨ ਭੰਡਾਰੀ, ਵੀਰ ਸੰਗੀਤ ਕੱਲੂ, ਵੀਰ ਅਨੁਰਾਗ ਚਨਾਲੀਆ, ਵੀਰ ਭਰਤ ਕਟਾਰੀਆ, ਵੀਰ ਪਿੰਟੂ ਟਾਂਕ, ਵੀਰ ਵਿੱਕੀ ਸੋਂਦੇ, ਵੀਰ ਦੁਰਗੇਸ਼ ਸਿੰਘ ਡੀ ਸੀ, ਵੀ ਦੀਪਕ ਪਟੀਕ, ਵੀਰ ਸਤਪਾਲ ਚੰਡਾਲੀਆ, ਵੀਰ ਕਰਮਵੀਰ ਸੋਂਦੇ, ਵੀਰ ਅਕਸ਼ੈ ਕੈਟਪਨੈਚ, ਵੀਰ ਇੰਦਰਜੀਤ ਸਿੰਘ ਸ਼ੰਟੀ, ਵੀਰ ਸੰਜੂ ਧੀਗਾਨ, ਵੀਰ ਅਰੁਣ ਰਾਜ, ਵੀਰ ਅਕਸ਼ੈ ਕੁਮਾਰ, ਵੀਰ ਰਾਮ ਸੂਰਤ, ਵੀਰ ਕਿਰਨ ਸਿੰਘ ਭੂਮਰਾ, ਵੀਰ ਕ੍ਰਿਸ਼ਨਾ ਗੋਗੀ, ਵੀਰ ਰਕੇਸ਼ ਕਲਿਆਣ, ਵੀਰ ਗੋਤਮ ਪਰੋਚਾ, ਵੀਰ ਦਵਿੰਦਰ ਕੁਮਾਰ ਦਦੋਆ, ਵੀਰ ਸੰਤੋਸ਼ ਸਰਪੰਚ, ਵੀਰ ਕ੍ਰਿਸ਼ਨਪਾਲ ਸਰਸਵਾਲ, ਵੀਰ ਰਜਿੰਦਰ ਆਦਿਵੰਸ਼ੀ, ਵੀਰ ਸੁੰਦਰ ਟਾਂਕ, ਵੀਰ ਸੋਨੂੰ ਅਟਵਾਲ, ਵੀ ਸੰਦੀਪ ਸੋਨੂੰ, ਵੀਰ ਰਾਜਵੀਰ ਡੁਲਗਚ, ਵੀਰ ਕਾਲਾ ਪ੍ਰਧਾਨ, ਵੀਰ ਅਜੈ ਸ਼ੂਕਲਾ, ਭੁਪਿੰਦਰ ਸਿੰਘ ਭਿੰਦੀ ਸਰਪੰਚ, ਵੀਰ ਲੋਕਸ ਮਸਹੀ ਨੇ ਪ੍ਰੈਸ ਕਾਨਫ੍ਰੰਸ ਵਿੱਚ ਹਾਜਰ ਹੋਰ ਕੇ ਪ੍ਰਚਾਰ ਸਮੱਗਰੀ ਜਾਰੀ ਕੀਤੀ । ਇਸ ਮੋਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਜਨਾ ਦਾ ਗੁਣਗਾਨ ਵੀਰਸ੍ਰੇਸ਼ਠ ਪਵਨ ਦ੍ਰਾਵਿੜ, ਵੀਰਤੋਮ ਰਕੇਸ਼ ਰਾਹੀ, ਵੀਰ ਸੰਦੀਪ ਸੋਨੂੰ, ਗਿੱਲ ਬ੍ਰਦਰ ਅੰਮ੍ਰਿਤਸਰ ਵਾਲੇ ਕਰਨਗੇ । ਇਸ ਦੌਰਾਨ ਵੀਰ ਸੁਭਾਸ਼ ਸੋਦੇ ਜਿਲਾ੍ਹ ਸੰਯੋਜਕ ਅਤੇ ਵੀਰ ਰਜੇਸ਼ ਟਾਂਕ ਸ਼ਹਿਰੀ ਪ੍ਰਧਾਨ ਨੇ ਦੱਸਿਆ ਕਿ ਸੰਗਤਾਂ ਲਈ ਪ੍ਰਭੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਬੇਨਤੀ ਕੀਤੀ ਕਿ ਆਪ ਸਭ ਪਰਿਵਾਰ ਸਮੇਤ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।