ਬੇਵਜਹਾ ਸਾਹ ਚੜ੍ਹਣਾ ਪੀ.ਏ.ਅੈਚ. ਹੋ ਸਕਦੈ - ਡਾ. ਪ੍ਰਸ਼ਾਂਤ ਅਗਰਵਾਲ .
ਕਰਨ ਜੇਤਲੀ
ਲੁਧਿਆਣਾ, 12 ਜੂਨ :
ਇੱਕ ਮਸ਼ਹੂਰ ਕਹਾਵਤ ਹੈ ਕਿ “ਸਾਰੀਆਂ ਸੜਕਾਂ ਰੋਮ ਤੱਕ ਪੁੱਜਦੀਆਂ ਨੇ “। ਦਿਲ
ਦੀਆਂ ਸਾਰੀਆਂ ਸਮੱਸਿਆਵਾਂ ਕਾਰਨ ਹੀ ਹਾਰਟ ਫੈਲਿਅਰ ਹੁੰਦਾ ਦਾ ਹੈ। ਪਲਮਨਰੀ ਆਰਟਰੀ ਹਾਈਪਰਟੈਨਸ਼ਨ
(ਪੀ.ਏ. ਐਚ) ਇੱਕ ਲੰਮੀ ਅਤੇ ਪ੍ਰਗਤੀਸ਼ੀਲ ਬੀਮਾਰੀ ਹੈ ਜੋ ਫੇਫੜਿਆਂ ਦੀਆਂ ਧਮਨੀਆਂ
ਵਿੱਚ ਹਾਈ ਬਲੱਡ ਪ੍ਰੈਸ਼ਰ ਨਾਲ ਹੁੰਦੀ ਹੈ ਅਤੇ ਜੇ ਇਲਾਜ ਨਾ ਕੀਤਾ ਜਾਵੇ, ਤਾਂ
ਹਾਰਟ ਫੈਲਿਅਰ ਹੋ ਸਕਦਾ ਹੈ।

ਇਹ ਜਾਣਕਾਰੀ ਡਾ. ਪ੍ਰਸ਼ਾਂਤ
ਅਗਰਵਾਲ ,ਐਮ.ਡੀ. (ਰਾਇਮੈਟੋਲੋਜਿਸਟ ਅਤੇ ਇਮਯੂ��"ਲੋਜਿਸਟ) ਨੇ ਆਪਣੇ ਕਲੀਨਿਕ ਪੰਜਾਬ ਰਾਇਮਟੌਲੋਜੀ
ਕਲੀਨਿਕ, ਲੁਧਿਆਣਾ ਵਿਖੇ ਆਯੋਜਤ ਇੱਕ ਮਰੀਜ਼ ਜਾਗਰੂਕਤਾ ਕੈਂਪ ਦੌਰਾਨ ਮੀਡੀਆ ਨਾਲ ਗਲਬਾਤ ਕਰਦਿਆਂ ਦਿੱਤੀ। ਪੀ.ਏ.ਐਚ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿੱਚ ਸਾਹ ਦੀ ਘਾਟ,
ਥਕਾਵਟ, ਛਾਤੀ ਦਾ ਦਰਦ ਆਦਿ ਜਿਹੇ ਲੱਛਣ ਅਕਸਰ ਦੂਜੀਆਂ ਬਿਮਾਰੀਆਂ ਨਾਲ ਮਿਲਦਾ ਹਨ ਅਤੇ ਅਕਸਰ ਇਸਦਾ ਗ਼ਲਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪੀ.ਏ.ਐਚ ਦੇ ਮੁੱਖ ਕਾਰਨ, ਜਿਵੇਂ ਕਿ ਕਨੈਕਟਿਵ ਟਿਸ਼ੂ ਦੀ ਬਿਮਾਰੀ, ਦਿਲ ਦੀ ਬੀਮਾਰੀ, ਫੇਫੜਿਆਂ ਦੀ ਬਿਮਾਰੀ ਆਦਿ ਬਾਰੇ ਸਮਝਾਇਆ। ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਪੀ.ਏ.ਐਚ ਇਲਾਜਯੋਗ ਹੈ ਅਤੇ ਇਸ ਦਾ ਇਲਾਜ ਲੱਛਣਾਂ ਤੋਂ ਰਾਹਤ ਦਿਵਾਉਣ ਅਤੇ ਬਿਮਾਰੀ ਦੀ ਪ੍ਰਗਤੀ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਖੁਸ਼ਕਿਸਮਤੀ ਨਾਲ, ਪੀ.ਏ.ਐਚ ਦਾ ਇਲਾਜ ਪਿਛਲੇ 20 ਸਾਲਾਂ ਵਿੱਚ ਬਦਲ ਗਿਆ ਹੈ ਅਤੇ ਕਈ ਦਵਾਈਆਂ ਪੀ.ਏ.ਐਚ ਦੇ ਇਲਾਜ ਲਈ ਮਨਜ਼ੂਰ ਕੀਤੀਆਂ ਗਈਆਂ ਹਨ।