ਲਲਿਤ ਬੇਰੀ
ਲੁਧਿਆਣਾ, 17 ਅਪ੍ਰੈਲ : ਲੁਧਿਆਣਾ 'ਚ ਤੈਨਾਤ ਏ.ਸੀ.ਪੀ ਦੀ ਕੋਰੋਨਾ ਵਾਇਰਸ ਰਿਪੋਰਟ ਆਉਣ ਤੋਂ ਬਾਅਦ ਏ.ਸੀ.ਪੀ ਦੀ ਪਤਨੀ ਇੱਕ ਐੱਸ.ਐੱਚ.ਉ. ਅਤੇ ਉਸ ਦੇ ਡਰਾਈਵਰ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ ਜਿਸ ਦੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਏ.ਸੀ.ਪੀ ਦਾ ਡਰਾਈਵਰ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।