ਪੰਜਾਬ ਸਰਕਾਰ ਵੱਲੋ ਵਾਰਡ ਨੰ: 70 ਵਿਖੇ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਰਾਸ਼ਨ - ਦਿਲਰਾਜ ਸਿੰਘ, ਅਲਬਰਟ ਦੂਆ .

 
ਜਗਪ੍ਰੀਤ ਸਿੰਘ

ਲੁਧਿਆਣਾ, 18 ਅਪ੍ਰੈਲ - ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਕਾਰਨ ਵਾਰਡ ਨੰ: 70 ਵਿਖੇ ਕੌਂਸਲਰ ਦਿਲਰਾਜ ਸਿੰਘ ਅਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੀ ਅਗਵਾਈ ਹੇਠ ਇਲਾਕੇ ਵਿਚ ਜ਼ਰੂਰਤਮੰਦ ਲੋਕਾਂ ਨੂੰ ਪੰਜਾਬ ਸਰਕਾਰ ਵੱਲੋ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈਜਿਸ ਵਿਚ ਵੱਖ ਵੱਖ ਗੁਰਦੁਆਰਾ ਕਮੇਟੀਆਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਸ਼ਹੀਦ ਕਰਨੈਲ ਸਿੰਘ ਨਗਰਗੁਰਦੁਆਰਾ ਸਾਧ ਸੰਗਤ ਪੰਜਾਬ ਮਾਤਾ ਨਗਰਵਿਸ਼ਾਲ ਨਗਰ ਸਨਾਤਨ ਧਰਮ ਮੰਦਿਰਜਵੱਦੀ ਪ੍ਰਾਇਮਰੀ ਸਕੂਲ ਵਿਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਲੋੜਵੰਦਾਂ ਨੂੰ ਵੰਡਿਆ ਜਾ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ ਰਾਏਪੁਰਬਲਵਿੰਦਰ ਸਿੰਘਮਨੀ ਗਰੇਵਾਲਮਨਿੰਦਰ ਥਿੰਦਸੁਖਦੇਵ ਕਾਕਾਸੰਦੀਪ ਕੁਮਾਰਦਿਨੇਸ਼ ਮਹਾਜਨਸ਼ਿਵਮ ਅਰੋੜਾਮੁਕੇਸ਼ ਸਾਹਣੀਨਰਿੰਦਰਦੀਪਕ ਰੁਦਰਾਮਨਦੀਪ ਰਾਣਾਕੁਲਦੀਪ ਬੰਗੜਸਵਰਨ ਸਿੰਘਰਮਨ ਮੌਦਗਿੱਲਦਲੀਪਕਰਨੈਲਧਰਮਪਾਲਅੰਜਲੀ ਦੂਆਅਲਸ਼ਾਵੀਰੈਨਜੈਲੀਵਰ ਆਦਿ ਹਾਜ਼ਰ ਸਨ