ਦਿਲ ਦੀ ਕਿਤਾਬ / ਮੈਂਡੀ ਖੱਟੜਾ .

ਮੈਂ ਅੱਜ ਫਿਰ ਖੋਲ ਕੇ ਬੈਠਾ ਹਾਂ,

ਆਪਣੇ ਦਿੱਲ ਦੀ ਕਿਤਾਬ ਸੱਜਣਾ,

ਤੇਰੀਆਂ ਕਸਮਾਂ ਝੂਠੇ ਵਾਅਦਿਆਂ ਦਾ,

ਇਹਦੇ ਵਿੱਚ ਹਿਸਾਬ ਸੱਜਣਾ,

 

ਮੈਂ ਜਦ ਲਿੱਖਦਾ ਪੰਨੇ ਉੱਡਦੇ ਨੇ,

ਜੀਵੇ ਦਰਦ ਲਿਖਾਉਣ ਤੋ ਡਰਦੇ ਨੇ,

ਕਲਮ ਵੀ ਹਿਚਕਿਚੋਂਦੀ ਏ,

ਦੋਵੇਂ ਰੱਖਣਾ ਚਾਹੁੰਦੇ ਪਰਦੇ ਨੇ,

ਇਕ ਇਕ ਸਵਾਲ ਅਧੂਰਾ ਏ

ਤੂੰ ਸਮਾਂ ਕੱਢ ਕੇ ਦਈ ਜਵਾਬ ਸੱਜਣਾ,

ਮੈਂ ਅੱਜ ਫਿਰ ਖੋਲ ਕੇ ਬੈਠਾ 

ਆਪਣੇ ਦਿਲ ਦੀ 

ਮੇਰੀ ਪਾਕ ਮੁਹੱਬਤ ਪੰਨਿਆਂ ਨਾਲ,

ਤੇ ਕਲਮ ਨਾਲ ਯਾਰੀ ਡੂੰਘੀ ਏ,

ਇਹ ਲਿਖਦੀ ਦਰਦ ਬੇਹਿਸਾਬ ਯਾਰਾ,

ਪਰ ਬੋਲ ਨੀ ਸਕਦੀ ਗੂੰਗੀ ਏ,

ਓਹ ਵੀ ਮੁਰਜਾ ਕੇ ਟੁੱਟ ਗਿਆ ਏ,

ਤੇਰਾ ਦਿੱਤਾ ਹੋਇਆ ਗੁਲਾਬ ਸੱਜਣਾ,

ਮੈਂ ਅੱਜ ਫਿਰ ਖੋਲ ਕੇ ਬੈਠਾ ਹਾਂ,

ਆਪਣੇ ਦਿੱਲ ਦੀ ਕਿਤਾਬ ਸੱਜਣਾ

 

ਮੇਰੀ ਇਸ਼ਕ ਕਹਾਣੀ ਅਧੂਰੀ ਏ,

ਤੇ ਹਲੇ ਦੋ ਤਿੰਨ ਖਾਲੀ ਵਰਕੇ ਨੀ,

ਮੇਰੀ ਰੂਹ ਵੀ ਸਾਥ ਜੇਹਾ ਛੱਡ ਰਹੀ

ਪਰ ਮੈਂ ਮਰੂੰਗਾ ਪੂਰੀ ਕਰਕੇ ਨੀ,

ਮੇਰਾ ਸਾਰ ਅਧੂਰਾ ਰਹਿ ਜਾਣਾ

ਜੀਵੇ ਅਧੂਰਾ ਰਹਿ ਗਿਆ ਖਵਾਬ ਸੱਜਣਾ

ਮੈਂ ਅੱਜ ਫਿਰ ਖੋਲ ਕੇ ਬੈਠਾ ਹਾਂ,

ਆਪਣੇ ਦਿੱਲ ਦੀ ਕਿਤਾਬ ਸੱਜਣਾ,

ਤੇਰੀਆਂ ਕਸਮਾਂ ਝੂਠੇ ਵਾਅਦਿਆਂ ਦਾ,

ਇਹਦੇ ਵਿਚ ਹਿਸਾਬ ਸੱਜਣਾ ਦਿੱਲ ਦੀ ਕਿਤਾਬ।

 

ਮੈਂ ਅੱਜ ਫਿਰ ਖੋਲ ਕੇ ਬੈਠਾ ਹਾਂ,

ਆਪਣੇ ਦਿੱਲ ਦੀ ਕਿਤਾਬ ਸੱਜਣਾ,

ਤੇਰੀਆਂ ਕਸਮਾਂ ਝੂਠੇ ਵਾਅਦਿਆਂ ਦਾ,

ਇਹਦੇ ਵਿੱਚ ਹਿਸਾਬ ਸੱਜਣਾ,

 

ਮੈਂ ਜਦ ਲਿੱਖਦਾ ਪੰਨੇ ਉੱਡਦੇ ਨੇ,

ਜੀਵੇ ਦਰਦ ਲਿਖਾਉਣ ਤੋ ਡਰਦੇ ਨੇ,

ਕਲਮ ਵੀ ਹਿਚਕਿਚੋਂਦੀ ਏ,

ਦੋਵੇਂ ਰੱਖਣਾ ਚਾਹੁੰਦੇ ਪਰਦੇ ਨੇ,

ਇਕ ਇਕ ਸਵਾਲ ਅਧੂਰਾ ਏ

ਤੂੰ ਸਮਾਂ ਕੱਢ ਕੇ ਦਈ ਜਵਾਬ ਸੱਜਣਾ,

ਮੈਂ ਅੱਜ ਫਿਰ ਖੋਲ ਕੇ ਬੈਠਾ 

ਆਪਣੇ ਦਿਲ ਦੀ ਕਿਤਾਬ ਸੱਜਣਾ,

।।।।।।।

ਮੇਰੀ ਪਾਕ ਮੁਹੱਬਤ ਪੰਨਿਆਂ ਨਾਲ,

ਤੇ ਕਲਮ ਨਾਲ ਯਾਰੀ ਡੂੰਘੀ ਏ,

ਇਹ ਲਿਖਦੀ ਦਰਦ ਬੇਹਿਸਾਬ ਯਾਰਾ,

ਪਰ ਬੋਲ ਨੀ ਸਕਦੀ ਗੂੰਗੀ ਏ,

ਓਹ ਵੀ ਮੁਰਜਾ ਕੇ ਟੁੱਟ ਗਿਆ ਏ,

ਤੇਰਾ ਦਿੱਤਾ ਹੋਇਆ ਗੁਲਾਬ ਸੱਜਣਾ,

ਮੈਂ ਅੱਜ ਫਿਰ ਖੋਲ ਕੇ ਬੈਠਾ ਹਾਂ,

ਆਪਣੇ ਦਿੱਲ ਦੀ ਕਿਤਾਬ ਸੱਜਣਾ

।।।।।।।।

ਮੇਰੀ ਇਸ਼ਕ ਕਹਾਣੀ ਅਧੂਰੀ ਏ,

ਤੇ ਹਲੇ 2_3 ਖਾਲੀ ਵਰਕੇ ਨੀ,

ਮੇਰੀ ਰੂਹ ਵੀ ਸਾਥ ਜੇਹਾ ਛੱਡ ਰਹੀ

ਪਰ ਮੈਂ ਮਰੂੰਗਾ ਪੂਰੀ ਕਰਕੇ ਨੀ,

ਮੇਰਾ ਸਾਰ ਅਧੂਰਾ ਰਹਿ ਜਾਣਾ

ਜੀਵੇ ਅਧੂਰਾ ਰਹਿ ਗਿਆ ਖਵਾਬ ਸੱਜਣਾ

ਮੈਂ ਅੱਜ ਫਿਰ ਖੋਲ ਕੇ ਬੈਠਾ ਹਾਂ,

ਆਪਣੇ ਦਿੱਲ ਦੀ ਕਿਤਾਬ ਸੱਜਣਾ,

ਤੇਰੀਆਂ ਕਸਮਾਂ ਝੂਠੇ ਵਾਅਦਿਆਂ ਦਾ,

ਇਹਦੇ ਵਿਚ ਹਿਸਾਬ ਸੱਜਣਾ