ਖ਼ਾਲੀ ਹੋ ਗਈਆਂ ਰਾਹਵਾਂ
ਨਾ ਉਹ ਬੋਹੜਾਂ ਦੀਆਂ ਛਾਵਾਂ
ਬੈਠਾ ਬਾਬਾ ਹਾਣੀ ਉਡੀਕਦਾ
ਪੁੱਛੇ ਪਤਾ 'ਕਲਫੂ' ਦੀ ਤਰੀਕ ਦਾ
- ਪ੍ਰਭ ਦਿਆਲ ਸਿੱਧੂ