ਕੋਰੋਨਾ ਸਥਿਤੀ .

ਲੁਧਿਆਣਾ , 28 ਅਪ੍ਰੈਲ ( ਜਗਪ੍ਰੀਤ ਸਿੰਘ ) ਅੱਜ 28 ਅਪ੍ਰੈਲ ਨੂੰ ਕੋਰੋਨਾ ਮਹਾਂਮਾਰੀ ਦਾ ਵਿਸ਼ਵ ਤੇ ਕੀ ਅਸਰ ਰਿਹਾ , ਪੜ੍ਹੋ ਵਿਸਥਾਰ ਨਾਲ |

ਵਿਸ਼ਵ ਦੀ ਸਥਿਤੀ — ਕੁਲ ਪੋਜ਼ੀਟਿਵ ਮਰੀਜ਼ 3064894 , ਕੁਲ ਮੌਤਾਂ – 211609 , ਠੀਕ ਹੋਏ ਕੁਲ ਮਰੀਜ਼ – 922581 .

ਅਮਰੀਕਾ  ——  ਕੁਲ ਪੋਜ਼ੀਟਿਵ ਮਰੀਜ਼ 1010507 , ਕੁਲ ਮੌਤਾਂ – 56803 , ਠੀਕ ਹੋਏ ਕੁਲ ਮਰੀਜ਼ – 139162

ਕੈਨੇਡਾ ——-  ਕੁਲ ਪੋਜ਼ੀਟਿਵ ਮਰੀਜ਼ 48500 , ਕੁਲ ਮੌਤਾਂ – 2707 , ਠੀਕ ਹੋਏ ਕੁਲ ਮਰੀਜ਼ – 18268 .                                          

ਭਾਰਤ ——- ਕੁਲ ਪੋਜ਼ੀਟਿਵ ਮਰੀਜ਼ 29451  , ਕੁਲ ਮੌਤਾਂ – 939 , ਠੀਕ ਹੋਏ ਕੁਲ ਮਰੀਜ਼ – 7137  .

ਪੰਜਾਬ  —– ਕੁਲ ਪੋਜ਼ੀਟਿਵ ਮਰੀਜ਼ 330 , ਕੁਲ ਮੌਤਾਂ – 19 , ਠੀਕ ਹੋਏ ਕੁਲ ਮਰੀਜ਼ – 98 .

ਲੁਧਿਆਣਾ —  ਕੁਲ ਪੋਜ਼ੀਟਿਵ ਮਰੀਜ਼ 18 , ਕੁਲ ਮੌਤਾਂ – 4 , ਠੀਕ ਹੋਏ ਕੁਲ ਮਰੀਜ਼ – 6 .

ਕਲ ਲੁਧਿਆਣਾ ਵਿਚ 126 ਸ਼ਕੀ ਵਿਅਕਤੀਆਂ ਦੇ ਲਏ ਗਏ ਸੈਂਪਲ ਉਨ੍ਹਾਂ ਦੀਆਂ ਟੈਸਟ ਰਿਪੋਰਟਾਂ ਨੇਗਟਿਵ ਆਈਆਂ ਹਨ , ਜਦੋ ਕਿ 2 ਪੁਰਾਣੇ ਮਰੀਜ਼ਾਂ ਦੀਆਂ ਟੈਸਟ ਰਿਪੋਰਟਾਂ ਮੁੜ ਪੋਜ਼ੀਟਿਵ ਆਈਆਂ ਹਨ |