ਬੁੱਢੇ ਦਰਿਆ 'ਤੇ ਹੋਇਆ ਕਵੀ ਦਰਬਾਰ

ਸੰਤ ਬਲਬੀਰ  ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਤੇ ਕਵੀ ਦਰਬਾਰਧਰਤੀ, ਪਾਣੀ, ਹਵਾ ਤੇ ਪੰਜਾਬੀਅਤ ਨੂੰ ਬਚਾਈਏ-ਪ੍ਰੋ.ਗੁਰਭਜਨ ਸਿੰਘ ਗਿੱਲਲੁਧਿਆਣਾ (ਤਮੰਨਾ ਬੇਦੀ) : ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿ...

ਸ: ਤਰਲੋਚਨ ਸਿੰਘ ਵੱਲੋਂ ਡਾ. ਭੱਲਾ ਦੀ ਪੁਸਤਕ ਲੋਕ ਅਰਪਣ

ਤਰਲੋਚਨ ਸਿੰਘ ਵੱਲੋਂ ਡਾ. ਭੱਲਾ ਦੀ ਪੁਸਤਕ ‘ਦ ਮਿਰਰ ਆਫ ਆਵਰ ਏਜ: ਰਿਫਲੈਕਸ਼ਨਜ਼ ਆਨ ਸੋਸਾਇਟੀ, ਕਲਚਰ ਐਂਡ ਪਾਲਿਟਿਕਸ’ ਦਾ ਵਿਮੋਚਨਲੁਧਿਆਣਾ, 9 ਅਪ੍ਰੈਲ : (ਤਮੰਨਾ ਬੇਦੀ) ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ...

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਸਟਾਲ 'ਤੇ 'ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ'

“ ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਸਟਾਲ ਤੋਂ ਮਿਲ ਸਕਦੀ ਹੈ। ਵਿਸ਼ਵ ਪੰਜਾਬੀ ਸਭਾ(ਟੋਰੰਟੋ) ਕੈਨੇਡਾ ਵੱਲੋਂ ਪ੍ਰਸਿੱਧ ਪੰਜਾਬੀ ...

ਜਤਿੰਦਰ ਸਿੰਘ ਪਾਬਲਾ ਦੀ ਕਿਤਾਬ 'ਇੰਝ ਸਿੱਖੋ ਪਹਾੜੇ' ਲੋਕ ਅਰਪਣ

ਹਾਊਸ ਆਫ ਲਿਟਰੇਚਰ (ਪੰਜਾਬੀ ਭਵਨ) ਨੇ ਕੀਤੀ ਹੈ ਪੁਸਤਕ ਪ੍ਰਕਾਸ਼ਿਤ  ਲੁਧਿਆਣਾ (ਦਲੀਪ ਕਪੂਰ) : ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਨਵਾਂ ਸ਼ਹਿਰ ਦੇ ਗਣਿਤ ਅਧਿਆਪਕ ਸਰਦਾਰ ਜਤਿੰਦਰ ਸਿੰਘ ਪਾਬਲਾ ਦੀ ਕਿਤਾਬ 'ਇੰਝ ਸਿੱਖ...

ਹਰਕੀਰਤ ਸਿੰਘ ਕੁਲਾਰ ਤੇ ਰਛਪਾਲ ਸਿੰਘ ਗਿੱਲ ਦਾ ਸਨਮਾਨ

ਸੱਰੀ(ਕੈਨੇਡਾ) ਦੇ  ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ  ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਨਮਾਨਲੁਧਿਆਣਾ, 23 ਮਾਰਚ (ਤਮੰਨਾ ਬੇਦੀ) : ਸੱਰੀ(ਕ...

ਪ੍ਰੋ ਗੁਰਭਜਨ ਸਿੰਘ ਗਿੱਲ ਦਾ ਗ਼ਜ਼ਲ ਸੰਗ੍ਰਹਿ 'ਮਿਰਗਾਵਲੀ' ਲੋਕ ਅਰਪਣ

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਮਿਰਗਾਵਲੀ’ ਲੋਕ ਅਰਪਣਅੰਮ੍ਰਿਤਸਰ, 14 ਮਾਰਚ : ਇਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਪ੍ਰਸ...

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬੀਆਂ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਵਧਾਈ

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਉਪਰਾਲਿਆਂ ‘ਤੇ ਚਾਨਣਾ ਪਾਇਆ *• ਭਾਸ਼ਾ ਮੰਤਰੀ ਨੇ ਪੰਜਾਬੀ ਬੋਲੀ ਦੇ ਵਿਕਾਸ ਪ੍ਰਤੀ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ* ਚੰਡੀਗੜ੍ਹ, 21 ਫਰਵਰੀ:ਪੰਜਾਬ ...

ਪੰਜਾਬੀ ਕਵੀ ਮਹਿੰਦਰ ਦੀਵਾਨਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ (ਤਮੰਨਾ ਬੇਦੀ) - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੁਰਹੀਰਾਂ (ਹੋਸ਼ਿਆਰਪੁਰ) ਵਾਸੀ ਪੰਜਾਬੀ ...

ਗੁਰਭਜਨ ਗਿੱਲ ਦੀ ਗੀਤਾਂ ਦੀ ਪੁਸਤਕ ‘ਪਿੱਪਲ ਪੱਤੀਆਂ’ ਦਾ ਲੋਕ ਅਰਪਣ ਸਮਾਰੋਹ

    ਬਟਾਲਾ,  23 ਦਸੰਬਰ : ਬਟਾਲਾ ਇਲਾਕੇ ਦੇ ਲੁਧਿਆਣਾ ਰਹਿੰਦੇ ਪ੍ਰਸਿੱਧ ਪੰਜਾਬੀ ਕਵੀ ਅਤੇ ਸੰਵੇਦਨਸ਼ੀਲ ਰਚਨਾਕਾਰ ਪ੍ਰੋ. ਗੁਰਭਜਨ ਗਿੱਲ ਦੀ ਨਵੀਂ ਗੀਤ ਪੁਸਤਕ ‘ਪਿੱਪਲ ਪੱਤੀਆਂ’ ਦੇ ਦੂ...

1 2 3 4 5 6 Next Last