ਪਰਗਟ ਸਿੰਘ ਨੂੰ ਮਿਲੇ ਗੱਗੀ ਗਿੱਲ
ਪੰਜਾਬ ਕਾਂਗਰਸ ਦੇ ਬੁਲਾਰੇ ਗੱਗੀ ਗਿੱਲ ਨੇ ਸਾਥੀਆਂ ਸਮੇਤ ਪ੍ਰਧਾਨ ਪਰਗਟ ਸਿੰਘ ਨਾਲ ਕੀਤੀ ਮੁਲਾਕਾਤ ਹਲਕਾ ਗਿੱਲ ਸਬੰਧੀ ਕੀਤੀਆਂ ਸਿਆਸੀ ਵਿਚਾਰਾ ਲੁਧਿਆਣਾ ਸਾਹਨੇਵਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇ...
ਸਮਰਤਾ ਕੌਰ ਕਨਵੀਨਰ ਨਿਯੁਕਤ
ਸਮਰਤਾ ਕੌਰ ਨੂੰ ਭਾਜਪਾ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸੈੱਲ ਦੀ ਪੰਜਾਬ ਕਨਵੀਨਰ ਨਿਯੁਕਤ ਬੇਟੀਆਂ ਦੀ ਸਿੱਖਿਆ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਕੰਮ ਕਰਨਾ ਰਹੇਗੀ ਪਹਿਲ; ਸਮਰਥਕਾਂ ਨੇ ਲੱਡੂ ਵੰਡ ਕੇ ...
ਵਫ਼ਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ
ਸਮਾਜ ਸੇਵੀ ਸੰਸਥਾ ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆਲੁਧਿਆਣਾ, 13 ਅਕਤੂਬਰ (ਸਰਬਜੀਤ): ਭਾਜਪਾ ਮਹਿਲਾ ਮੋਰਚੇ ਦੀ ਕਾਰਜਕਾਰਨੀ ਮੈਂਬਰ ਤੇ ਹਸਰਤ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸਵਿਤਾ ਸ਼ਰਮਾ,...
ਸਹਾਇਕ ਲਾਈਨਮੈਨ ਨੂੰ ਕਰਵਾਇਆ ਰਿਲੀਵ
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਐਸਡੀਓ ਤੇ ਐਕਸੀਅਨ ਦੀ ਹੈਂਕੜ ਭੰਨ ਸਾਹਿਲ ਡਾਂਗ ਨੂੰ ਕਰਵਾਇਆ ਰਿਲੀਵ ਮੁਲਾਜਮ ਘੱਟ ਦਾ ਰੌਲਾ ਪਾਉਣ ਵਾਲੀ ਅਫਸਰਸ਼ਾਹੀ ਨੇ ਨਫਰੀ ਪੂਰੀ ਕਰਵਾਉਣ ਲਈ ਡੱਕਾ ਨਹੀਂ ਤੋੜਿਆ - ਮਹਿਦੂਦਾਂ, ਪ...
ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ
ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ : ਵਿਕਰਮ ਸਿੰਘ ਬਾਜਵਾ ਸਾਹਨੇਵਾਲ ਕੁਹਾੜਾ 11 ਅਕਤੂਬਰ () ਪਦਮਸ਼੍ਰੀ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ...
ਰਮਨੀਤ ਸਿੰਘ ਗਿੱਲ ਦਾ ਵੱਡਾ ਬਿਆਨ
ਪ੍ਰਗਟ ਸਿੰਘ ਦੇ ਸਾਹਮਣੇ ਨਹੀਂ ਟਿਕੇਗੀ ਆਪ ਸਰਕਾਰ : ਐਡਵੋਕੇਟ ਰਵਨੀਤ ਗਿੱਲ ਕੱਟੜ ਇਮਾਨਦਾਰ ਈਡੀ ਤੇ ਸੀਬੀਆਈ ਮੂਹਰੇ ਭੱਜੇ ਸਾਹਨੇਵਾਲ ਕੁਹਾੜਾ 8 ਸਤੰਬਰ () ਪੰਜਾਬ ਪ੍ਰਦੇਸ਼ ਕਾਂਗਰਸ ਕਮੇ...
ਰਿਸ਼ਵਤ ਲੈਂਦਾ ਪਟਵਾਰੀ ਤੇ ਏਜੇਂਟ ਕਾਬੂ
ਵਿਜੀਲੈਂਸ ਬਿਊਰੋ ਵੱਲੋਂ 4,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਅਤੇ ਉਸ ਦਾ ਏਜੰਟ ਰੰਗੇ ਹੱਥੀਂ ਕਾਬੂਲੁਧਿਆਣਾ (ਕਰਨ ਜੇਤਲੀ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰ...
ਸਰਸ ਮੇਲਾ ਰੋਕਣ ਲਈ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲਵਿੱਦਿਅਕ ਸੰਸਥਾਵਾਂ ਸਿੱਖਿਆ ਦੇ ਕੇਂਦਰ ਰਹਿਣ, ਸਿਆਸੀ ਤਮਾਸ਼ਿਆਂ ਦੇ ਮੰਚ ਨਹੀਂਲੁਧਿਆਣਾ, 6 ਅਕਤੂਬਰ: ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਚੋਣ ਮੁਹਿੰਮ ਤਹਿਤ ਹਲਕਾ ਆਤਮ ਨਗਰ ਵਿੱਚ ਅਕਾਲੀ ਆਗੂਆਂ ਨੇ ਘਰ ਘਰ ਜਾ ਕੇ ਪੁੱਛੀਆਂ ਸਮੱਸਿਆਵਾਂ ਅਤੇ ਮੰਗਾਂ - ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰੱਖਣ ਲਈ ਸ਼੍ਰੋਮਣੀ ਅਕਾਲ...










