ਗੁਰਦੁਆਰਾ ਥੜਾ ਸਾਹਿਬ ਵਿਖੇ ਗੁਰਮਤ ਸਮਾਗਮ ਦੀ ਸਮਾਪਤੀ ਹੋਈ

। ਲੁਧਿਆਣਾ 16 ਦਸੰਬਰ(ਪ੍ਰਿਤਪਾਲ ਸਿੰਘ ਪਾਲੀ) ਇਤਿਹਾਸਿਕ ਗੁਰਦੁਆਰਾ ਥੜਾ ਸਾਹਿਬ ਅਯਾਲੀ ਵਿਖੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੋ ਦਿਨ ਗੁਰਮਤ ਸਮਾਗਮ ਦੀ ਬੀਤੀ ਰਾਤ ਸਮਾਪਤੀ ਹੋਈ ਜਿਸ...

ਗੱਤਕੇ ਵਿਚ ਮੈਡਲ ਜਿੱਤ ਕੇ ਆਈ ਟੀਮ ਨੂੰ ਕੀਤਾ ਸਨਮਾਨਿਤ

  ਸਰਕਾਰ ਗੱਤਕੇ ਨੂੰ ਪ੍ਰਮੋਟ ਕਿਉ ਨਹੀਂ ਕਰਦੀ - ਗੋਸ਼ਾ ਲੁਧਿਆਣਾ (ਇੰਦਰਜੀਤ) - ਅੱਜ  ਲੁਧਿਆਣਾ ਵਿਖੇ ਗੱਤਕੇ ਦੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤੇ ਖਿਡਾਰੀਆ ਨੂੰ ਬੱਸ ਸਟੈਂਡ ਤੇ ਗੁਰਦੀਪ ਸਿੰਘ ਗੋਸ਼...

ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ ਨੂੰ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ

ਲੁਧਿਆਣਾ 10 ਦਸੰਬਰ(ਪ੍ਰਿਤਪਾਲ ਸਿੰਘ ਪਾਲੀ). ਗੁਰੂ ਸਾਹਿਬਾਨ ਨੇ ਗੁਰਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਗੁਰਮਤ ਸੰਗੀਤ ਨਾਲ ਜੋੜਿਆ ਗੁਰੂ ਕੇ ਕੀਰਤਨੀਏ ਸੰਗਤਾਂ ਨੂੰ ਸੰਗੀਤ ਨਾਲ ਜੋੜ ਕੇ ਗੁਰਬਾਣੀ ਕੀਰਤਨ ਦਾ ਗਾਇਨ ਕਰਦੇ ਹ...

*ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ਬੇਸਹਾਰਾ ਗਊਆਂ ਲਈ ਅਹਿਮ ਭੂਮਿਕਾ ਨਿਭਾਏਗਾ - ਗੁਪਤਾ, ਬੱਸੀ

   ਰਕਬਾ ਭਵਨ ਵਿਖੇ ਬਣੇਗੀ 'ਗਊਸ਼ਾਲਾ' - ਡੂੰਗਰ ਸਿੰਘ, ਬਾਵਾ, ਡਾ. ਬਾਂਸਲ*  ਮੁੱਲਾਂਪੁਰ ਦਾਖਾ, 10 ਦਸੰਬਰ (ਇੰਦਰਜੀਤ)-  ਗਊਆਂ ਦੇ ਪਾਲਕਾਂ ਵੱਲੋਂ ਦੁੱਧ ਚੁੰਘਾਉਣ ਤੋਂ ਬਾਅਦ ਗਊਆਂ ਨੂੰ...

ਸੋਚੀ-ਸਮਝੀ ਸਾਜਿਸ਼ ਤਹਿਤ ਸ਼੍ਰੀ ਆਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਖਿਲਾਫ ਕਈ ਤਰ੍ਹਾਂ ਦੇ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਹਨ-ਹਰਨਾਮਪੁਰਾ

  ਕਿਹਾ-ਇਹ ਖਾਲਸਾ ਜਥੇਬੰਦੀਆਂ ਦੀਆਂ ਸਫਾਂ ਤੇ ਵਿੱਚ ਤਰੇੜ ਪਾਉਣ ਲਈ ਕੀਤਾ ਜਾ ਰਿਹਾ ਹੈ। ਲੁਧਿਆਣਾ/ਆਲਮਗੀਰ 8 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)-ਸ੍ਰੀ "ਅਕਾਲ ਤਖਤ ਸਾਹਿਬ" ਸਿੱਖ ਜਗਤ ਵਿੱਚ ਉਨ੍ਹਾ ਹੀ ਮਹੱਤਵ ਹੈ...

ਸੰਤ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦਸਵੀਂ ਸਲਾਨਾਂ ਯਾਦ 'ਚ ਹੋਏ ਬਰਸੀ ਸਮਾਗਮ

  ਬਾਬਾ ਜੀ ਦੀ ਸਿਦਕਦਿਲੀ, ਦ੍ਰਿੜਤਾ ਅਤੇ ਲਗਨ ਵਰਗੇ ਗੁਣਾਂ ਤੋਂ ਸੰਗਤਾਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ ਰਾੜਾ ਸਾਹਿਬ, 8 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)- ਸੰਪ੍ਰਦਾਇ ਰਾੜਾ ਸਾਹਿਬ ਦੇ ਅਨਮੋਲ ਰਤਨ ਸੰਤ ਬਾਬਾ...

ਗੁਰਦੁਆਰਾ ਇਹ ਬਲਾਕ ਵਿਖੇ ਰਾਤ ਭਾਈ ਓੰਕਾਰ ਸਿੰਘ ਨੇ ਕੀਰਤਨ ਦੀ ਹਾਜਰੀ ਭਰੀ ਅੱਜ ਰਾਤ ਪ੍ਰਿੰਸੀਪਲ ਸੁਖਵੰਤ ਸਿੰਘ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ

 ਲੁਧਿਆਣਾ 8 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਗੁਰਦੁਆਰਾ ਇ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਬੀਤੀ ਰਾਤ ਭਾਈ �"ਕਾਰ ਸਿੰਘ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰ...

ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਮਨਾਇਆ ਗਿਆ ਸ਼ਹੀਦੀ ਦਿਹਾੜਾ

 ਲੁਧਿਆਣਾ 6 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਮਨਾਏ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਸਵੇਰੇ ਸ੍ਰੀ ਅਖੰਡ...

ਜਵੱਦੀ ਟਕਸਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਗੁਰੂ ਸਾਹਿਬ ਜੀ ਦੀ ਸ਼ਹੀਦੀ ਸਿੱਖ ਪੰਥ ਦੀ ਅਨਮੋਲ ਵਿਰਾਸਤ, ਜੋ ਦੱਬੀ-ਕੁਚਲੀ, ਜੁਲਮ-�"-ਸਿਤਮ ਦੀ ਸਤਾਈ ਮਨੁੱਖਤਾ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਦੀ ਪ੍ਰੇਰਨਾ ਤੇ ਉਤਸ਼ਾਹ ਦਿੰਦੀ ਹੈ-ਸੰਤ ਅਮੀਰ ਸਿੰਘਲੁਧਿਆਣਾ 6 ਦਸੰਬ...

ਸ੍ਰੀ ਅਕਾਲ ਤਖਤ ਸਾਹਿਬ ਦੀ ਬਹਾਲ ਹੋਈ ਸਰਬ ਉੱਚਤਾ ਨਾਲ ਪੰਥਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ

 ।ਲੁਧਿਆਣਾ ( ਪ੍ਰਿਤਪਾਲ ਸਿੰਘ ਪਾਲੀ) ਕਲ ਅਕਾਲੀ ਆਗੂਆਂ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੇ ਨਾਲ ਪਿਛਲੇ ਸਮੇਂ ਸਹਯੋਗੀ ਰਹੇ ਆਗੂਆਂ ਕੈਬਨਿਟ ਮੰਤਰੀਆਂ ਕੌਰ ਕਮੇਟੀ ਮੈਂਬਰਾਂ ...

1 2 3 4 5 6 Next Last