ਗੱਤਕੇ ਵਿਚ ਮੈਡਲ ਜਿੱਤ ਕੇ ਆਈ ਟੀਮ ਨੂੰ ਕੀਤਾ ਸਨਮਾਨਿਤ.

 

ਸਰਕਾਰ ਗੱਤਕੇ ਨੂੰ ਪ੍ਰਮੋਟ ਕਿਉ ਨਹੀਂ ਕਰਦੀ - ਗੋਸ਼ਾ


ਲੁਧਿਆਣਾ (ਇੰਦਰਜੀਤ) - ਅੱਜ  ਲੁਧਿਆਣਾ ਵਿਖੇ ਗੱਤਕੇ ਦੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤੇ ਖਿਡਾਰੀਆ ਨੂੰ ਬੱਸ ਸਟੈਂਡ ਤੇ ਗੁਰਦੀਪ ਸਿੰਘ ਗੋਸ਼ਾ ਮੀਡੀਆ ਪੇਨਲਿਸਟ ਭਾਜਪਾ ਪੰਜਾਬ ਵਲੋ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪਾ�" ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆ ਦਾ ਹੌਸਲਾ ਅਫ਼ਜ਼ਾਈ ਕੀਤੀ ਪਰ ਦੂਜੇ ਤਰਫ ਗੋਸ਼ਾ ਨੇ ਬੋਲਦੇ ਕਿਹਾ ਜਿਹੜੀ ਖੇਡ ਮੀਡੀਆ ਦੀਆ ਸੁਰੱਖਿਆ ਬਟੋਰਦੀਆ �"ਹਨਾ ਲਈ ਸਰਕਾਰ ਵੱਡੇ ਗੱਫੇ ਦਿੰਦਿਆ ਕਿਉਕਿ �"ਹਨਾ ਨੇ ਵੀ ਆਪਣੀਆ ਸੁਰੱਖਿਆ ਬਣਾਨਿਆ ਹੁੰਦੀਆ ਜਿਹੜੀ ਖੇਡ ਗੱਤਕਾ ਸਾਡੀ ਪਹਿਚਾਨ ਹੈ ਸਾਡਾ ਵਿਰਸਾ ਹੈ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਗੱਤਕੇ ਦੇ ਜੇਤੂ ਖਿਡਾਰੀ ਅੱਜ ਬੱਸ ਵਿੱਚ ਧੱਕੇ ਖਾਣ ਅਤੇ ਆਟੋ ਵਿੱਚ ਧੱਕੇ ਖਾਣ ਨੂੰ ਮਜਬੂਰ ਹੈ, ਆਮ ਆਦਮੀ ਦੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਜਿਥੇ ਧੰਨਵਾਦ ਹੈ ਕਿ ਗੱਤਕੇ ਨੂੰ ਸਰਕਾਰੀ ਖੇਡ ਵਜੋਂ ਮਾਨਤਾ ਦਿੱਤੀ ਉੱਥੇ ਬੇਨਤੀ ਹੈ ਕਿ ਖਿਡਾਰੀਆ ਨੂੰ ਹਰ ਸਹੂਲਤ ਦਵਾਈ ਜਾਵੇ ਤਾਂ ਜ਼ੋ ਗੱਤਕਾ ਹੋਰ ਪ੍ਰਫੁੱਲਤ ਹੋ ਸਕੇ ਪੰਜਾਬ ਅਤੇ ਦੇਸ਼ ਨਸ਼ਾ ਮੁਕਤ ਹੋ ਸਕੇ ਇਸ ਮੌਕੇ ਤੇ ਗੱਤਕੇ ਦੇ ਸਰਦਾਰ ਸਰਬਜੀਤ ਸਿੰਘ ਖਾਲਸਾ ਅਤੇ ਕੋਚ 

ਭਾਈ ਪ੍ਰਦੀਪ ਸਿੰਘ ਪੰਜਾਬ ਗਤਕਾ ਕੋਚ ਗੁਰਕੀਰਤ ਸਿੰਘ ਗੋਲਡ ਮੈਡਲ 

ਸਾਹਿਬ ਸਾਹਿਬ ਸਿੰਘ ਸਿਲਵਰ ਮੈਡਲ ਰਿਸ਼ਵਜੀਤ ਸਿੰਘ ਸਿਲਵਰ ਮੈਡਲ ਹਰਸਿਮਰਤ ਕੌਰ ਸਿਲਵਰ ਮੈਡਲ ਸਾਹਿਬ ਸਿੰਘ ਬਰਾਊਨ ਮੈਡਲ ਜਿੱਤਿਆ ਅਤੇ ਉਚੇਚੇ ਤੌਰ ਤੇ ਕਰਨਬੀਰ ਸਿੰਘ, ਨਰਿੰਦਰ ਸਿੰਘ ਖਾਲਸਾ ,ਪ੍ਰਭਜੀਤ ਸਿੰਘ ਬੱਬੂ, ਕੁਲਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਹਾਜਿਰ ਸਨ।ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤੇ ਖਿਡਾਰੀਆ ਨੂੰ ਬੱਸ ਸਟੈਂਡ ਤੇ ਗੁਰਦੀਪ ਸਿੰਘ ਗੋਸ਼ਾ ਮੀਡੀਆ ਪੇਨਲਿਸਟ ਭਾਜਪਾ ਪੰਜਾਬ ਵਲੋ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪਾ�" ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆ ਦਾ ਹੌਸਲਾ ਅਫ਼ਜ਼ਾਈ ਕੀਤੀ ਪਰ ਦੂਜੇ ਤਰਫ ਗੋਸ਼ਾ ਨੇ ਬੋਲਦੇ ਕਿਹਾ ਜਿਹੜੀ ਖੇਡ ਮੀਡੀਆ ਦੀਆ ਸੁਰੱਖਿਆ ਬਟੋਰਦੀਆ �"ਹਨਾ ਲਈ ਸਰਕਾਰ ਵੱਡੇ ਗੱਫੇ ਦਿੰਦਿਆ ਕਿਉਕਿ �"ਹਨਾ ਨੇ ਵੀ ਆਪਣੀਆ ਸੁਰੱਖਿਆ ਬਣਾਨਿਆ ਹੁੰਦੀਆ ਜਿਹੜੀ ਖੇਡ ਗੱਤਕਾ ਸਾਡੀ ਪਹਿਚਾਨ ਹੈ ਸਾਡਾ ਵਿਰਸਾ ਹੈ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਗੱਤਕੇ ਦੇ ਜੇਤੂ ਖਿਡਾਰੀ ਅੱਜ ਬੱਸ ਵਿੱਚ ਧੱਕੇ ਖਾਣ ਅਤੇ ਆਟੋ ਵਿੱਚ ਧੱਕੇ ਖਾਣ ਨੂੰ ਮਜਬੂਰ ਹੈ, ਆਮ ਆਦਮੀ ਦੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਜਿਥੇ ਧੰਨਵਾਦ ਹੈ ਕਿ ਗੱਤਕੇ ਨੂੰ ਸਰਕਾਰੀ ਖੇਡ ਵਜੋਂ ਮਾਨਤਾ ਦਿੱਤੀ ਉੱਥੇ ਬੇਨਤੀ ਹੈ ਕਿ ਖਿਡਾਰੀਆ ਨੂੰ ਹਰ ਸਹੂਲਤ ਦਵਾਈ ਜਾਵੇ ਤਾਂ ਜੋ ਗੱਤਕਾ ਹੋਰ ਪ੍ਰਫੁੱਲਤ ਹੋ ਸਕੇ ਪੰਜਾਬ ਅਤੇ ਦੇਸ਼ ਨਸ਼ਾ ਮੁਕਤ ਹੋ ਸਕੇ ਇਸ ਮੌਕੇ ਤੇ ਗੱਤਕੇ ਦੇ ਸਰਦਾਰ ਸਰਬਜੀਤ ਸਿੰਘ ਖਾਲਸਾ ਅਤੇ ਕੋਚ ਭਾਈ  ਸੁਰਿੰਦਰ ਸਿੰਘ ਹਾਜਿਰ ਸਨ।