ਸ੍ਰੀ ਅਕਾਲ ਤਖਤ ਸਾਹਿਬ ਦੀ ਬਹਾਲ ਹੋਈ ਸਰਬ ਉੱਚਤਾ ਨਾਲ ਪੰਥਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ

 ।ਲੁਧਿਆਣਾ ( ਪ੍ਰਿਤਪਾਲ ਸਿੰਘ ਪਾਲੀ) ਕਲ ਅਕਾਲੀ ਆਗੂਆਂ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੇ ਨਾਲ ਪਿਛਲੇ ਸਮੇਂ ਸਹਯੋਗੀ ਰਹੇ ਆਗੂਆਂ ਕੈਬਨਿਟ ਮੰਤਰੀਆਂ ਕੌਰ ਕਮੇਟੀ ਮੈਂਬਰਾਂ ...

ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ 6 ਦਸੰਬਰ ਨੂੰ ਮਨਾਇਆ ਜਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ।

 ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ ) ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਛੇ ਦਸੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪਰ ਮਨਾਇਆ ਜਾਵੇਗਾ ਇਸ ਸਬੰਧ ਵਿੱਚ ਚਾਰ ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ...

ਜਵੱਦੀ ਟਕਸਾਲ ਵਿਖੇ ਵਿਸਮਾਦੀ ਰੰਗ ਬਿਖੇਰਦਾ 33ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਮਾਪਤ

   ਸੰਗਤਾਂ ਨੂੰ ਸੰਤ ਬਾਬਾ ਸੁੱਚਾ ਸਿੰਘ ਜੀ ਵਾਲੀ ਵਿਚਾਰਧਾਰਾ ਦਾ ਪ੍ਰਤੱਖ ਪ੍ਰਭਾਵ ਵੇਖਣ 'ਚ ਆਇਆ ਲੁਧਿਆਣਾ 2 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)- ਗੁਰਮਤਿ ਸੰਗੀਤ, ਗੁਰਬਾਣੀ ਅਤੇ ਗੁਰ-ਇਤਿਹਾਸ ਦੇ ਖੋਜਾਰਥੀ...

33ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਮੌਕੇ ਸਾਬਕਾ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ “ਗੁਰਮਤਿ ਸੰਗੀਤ ਐਵਾਰਡ” ਨਾਲ ਸਨਮਾਨਿਤ

   ਗੁਰਮਤਿ ਸੰਗੀਤ ਸ਼ਬਦ ਦੇ ਸੁਮੇਲ ਦੁਆਰਾ ਜੀਵਨ ਦੀਆਂ ਕੋਮਲ ਭਾਵਨਾਵਾਂ ਨੂੰ ਉਜਾਗਰ ਕਰਨ, ਮਨ ਦੇ ਭਾਵਾਂ ਨੂੰ ਬਦਲਣ ਅਤੇ ਵਿਸ਼ੇਸ਼ ਦਿਸ਼ਾ ਪ੍ਰਦਾਨ ਕਰਨ ਦਾ ਅਹਿਮ ਕਾਰਜ ਕਰਦਾ ਹੈ-ਸੰਤ ਅਮੀਰ ਸਿੰਘ  ਲੁਧਿ...

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਨਿਰਧਾਰਿਤ ਸ਼ੁੱਧ ਮਿਸ਼ਰਤ ਅਤੇ ਪੜਤਾਲ ਸ਼ੈਲੀ 'ਚ ਕੀਰਤਨ ਨੇ ਕੀਤੀ ਰੂਹਾਨੀ ਸੀਤਲਤਾ ਪ੍ਰਦਾਨ

  ਲੁਧਿਆਣਾ 30 ਨਵੰਬਰ (ਪ੍ਰਿਤਪਾਲ ਸਿੰਘ ਪਾਲੀ)- ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਗੁਰਮਤਿ ਸੰਗੀਤ ਦੇ ਜਾਣਕਾਰ ਕੀਰਤਨੀਆਂ ਨੇ ਗੁਰਬਾਣੀ ਦੇ ਗੁੱਝੇ ਰਸ ਨੂੰ ਮਨੋਹਰ ਰਸਨਾ ਦੁਆਰਾ ਅਤੇ ਉਨ੍ਹਾਂ ਦੀਆਂ ਉਂ...

33 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 'ਚ ਸੰਗਤਾਂ ਵਲੋਂ ਕੀਰਤਨ ਸਰਵਣ ਕਰਨ ਦੇ ਨਾਲ-ਨਾਲ ਤੰਤੀ ਸਾਜ਼ਾਂ ਸਬੰਧੀ ਜਾਣਕਾਰੀ ਲੈਣ ਲਈ ਵੀ ਉਤਸ਼ਾਹ ਵੇਖਣ 'ਚ ਆਇਆ

ਗੁਰਮਤਿ ਸੰਗੀਤ ਦੇ ਧਨੀ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ ਲੁਧਿਆਣਾ 29 ਨਵੰਬਰ ( ਪ੍ਰਿਤਪਾਲ ਸਿੰਘ ਪਾਲੀ ) -- ਅਲੋਪ ਹੁੰਦੇ ਜਾ ਰਹੇ ਕੀਰਤਨ ਵਿਰਸੇ ਨੂੰ ਸੰਭਾਲਣ ਅਤੇ ਪੁਰਾਤਨ ਗੁਰਮਤਿ ...

ਗੁ: ਗਿਆਨ ਪ੍ਰਕਾਸ਼ 'ਜਵੱਦੀ ਟਕਸਾਲ' ਵਿਖੇ 33 ਵੇਂ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਦੀ ਹੋਈ ਆਰੰਭਤਾ

  ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸੀਤਲਤਾ ਦਾ ਸੋਮਾ, ਜਿੱਥੇ ਤਪਦੇ ਹਿਰਦਿਆਂ ਨੂੰ ਠਾਰ ਮਿਲਦੀ ਹੈ- ਸਿੰਘ ਸਾਹਿਬ ਬਲਜੀਤ ਸਿੰਘ  ਲੁਧਿਆਣਾ 28 ਨਵੰਬਰ (ਪ੍ਰਿਤਪਾਲ ਸਿੰਘ ਪਾਲੀ) - ਧੰਨ ਧੰਨ ਸ੍ਰੀ ਗੁਰੂ ਅਮਰ...

ਜਵੱਦੀ ਟਕਸਾਲ ਵਿਖੇ 33 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਆਰੰਭ

  ਮਹਾਂਪੁਰਸ਼ਾਂ ਵਲੋਂ ਤਿਆਰੀਆਂ ਦਾ ਕੀਤਾ ਨਰੀਖਣ, ਕੁਝ ਨਵੇਂ ਆਦੇਸ਼ ਦਿੱਤੇ ਲੁਧਿਆਣਾ 27 ਨਵੰਬਰ (ਪ੍ਰਿਤਪਾਲ ਸਿੰਘ ਪਾਲੀ)ਪਰਮ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਪੁਰਾਤਨ ਗੁਰਮਤਿ ਸੰਗੀਤ ਸ਼ੈਲ...

ਗੋਪਾਲ ਮੰਦਿਰ ਕਮੇਟੀ ਜਨਕਪੁਰੀ ਵਲੋਂ ਤੁਲਸੀ ਮਾਤਾ ਦਾ ਵਿਆਹ ਸਮਾਰੋਹ ਕਰਵਾਇਆ

  ਲੁਧਿਆਣਾ, 22 ਨਵੰਬਰ ( ਸਰਬਜੀਤ ) : ਜਨਕਪੁਰੀ ਮੇਨ ਮਾਰਕੀਟ ਗੋਪਾਲ ਮੰਦਿਰ ਕਮੇਟੀ ਵਲੋਂ ਤੁਲਸੀ ਮਾਤਾ ਦਾ ਵਿਆਹ ਸਮਾਰੋਹ ਭਗਵਾਨ ਠਾਕੁਰ ਜੀ ਸ਼ਾਲੀਗ੍ਰਾਮ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ।  ਜਨਕਪੁਰੀ ਗੋਪਾਲ...

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ

   ਭਗਵਾਨ ਵਿਸ਼ਵਕਰਮਾ ਜੀ ਧਰਤੀ 'ਤੇ ਸ਼ਿਲਪਕਾਰੀ ਅਤੇ ਇੰਜੀਨੀਅਰਿੰਗ ਦੇ ਸੰਸਥਾਪਕ ਹਨ :- ਤਰੁਨਪ੍ਰੀਤ ਸਿੰਘ ਸੌਂਦ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਸ਼ਹਿਰ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਮੰਦਿਰ...

1 2 3 4 5 6 Next Last