ਚਾਰ ਰੋਜਾ ਅੰਤਰ-ਵਰਸਿਟੀ ਯੁਵਕ ਮੇਲਾ ਅਮਿੱਟ ਪੈੜ੍ਹਾ ਛੱਡਦਾ ਹੋਇਆ ਸੰਪੰਨ

   ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਹੋਏ ਸ਼ਾਮਲ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ �"ਵਰਆਲ ਟਰਾਫੀ ਤੇ ਕੀਤਾ ਕਬਜਾ ਲੁ...

ਕੰਪਿਊਟਰ ਅਧਿਆਪਕਾਂ ਦਾ ਮਰਣ ਵਰਤ 22 ਦਸੰਬਰ

  ਲੁਧਿਆਣਾ, 1 ਦਸੰਬਰ (ਇੰਦਰਜੀਤ) -- ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੇ ਅਧਿਕਾਰਾਂ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ 22 ਦਸੰਬਰ ਤੋਂ ਮਰਣ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਲੁਧਿਆਣਾ ਦੇ ਪੰਜਾਬੀ ਭਵਨ ਵ...

ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਨੇ ਕਰਵਾਇਆ ਤੀਜਾ ਕਨਵੋਕੇਸ਼ਨ ਸਮਾਰੋਹ

  ਲੁਧਿਆਣਾ, 26 ਅਕਤੂਬਰ (ਵਾਸੂ ਜੇਤਲੀ) - ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਵਿਖੇ ਤੀਜਾ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ 2023-24 ਬੈਚ ਦੇ 180 ਸਿਖਿਆਰਥੀਆਂ ਨੂੰ ਸਰਟੀਫਿਕੇਟ...

ਲੁਧਿਆਣੇ ਦੀ ਧੀ Abhida ਗੁਪਤਾ ਨੇ ਕੀਤਾ ਹਰਿਆਣਾ ਸਿਵਲ ਸਰਵਿਸਜ਼ (ਜ਼ੁਡੀਸ਼ੀਅਲ) ਵਿਚ ਪਹਿਲਾ ਸਥਾਨ ਹਾਸਿਲ

  ਲੁਧਿਆਣਾ, 17 ਅਕਤੂਬਰ : ਲੁਧਿਆਣਾ ਦੀ ਜੰਮ ਪਲ ਅਭਿਦਾ ਗੁਪਤਾ ਨੇ ਹਰਿਆਣਾ ਸਿਵਲ ਸਰਵਿਸਜ਼ (ਐਚ ਸੀ ਐਸ) ਜ਼ੁਡੀਸ਼ੀਅਲ ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਲੁਧਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ।  ...

ਲੁਧਿਆਣੇ ਦੀ ਧੀ Abhida ਗੁਪਤਾ ਨੇ ਕੀਤਾ ਹਰਿਆਣਾ ਸਿਵਲ ਸਰਵਿਸਜ਼ (ਜ਼ੁਡੀਸ਼ੀਅਲ) ਵਿਚ ਪਹਿਲਾ ਸਥਾਨ ਹਾਸਿਲ

  ਲੁਧਿਆਣਾ, 17 ਅਕਤੂਬਰ : ਲੁਧਿਆਣਾ ਦੀ ਜੰਮ ਪਲ ਅਭਿਦਾ ਗੁਪਤਾ ਨੇ ਹਰਿਆਣਾ ਸਿਵਲ ਸਰਵਿਸਜ਼ (ਐਚ ਸੀ ਐਸ) ਜ਼ੁਡੀਸ਼ੀਅਲ ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਲੁਧਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ।  ...

ਇੰਟਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਕਰਵਾਏ

  ਲੁਧਿਆਣਾ, 16 ਅਕਤੂਬਰ  ਵੇਦ ਪ੍ਰਚਾਰ ਮੰਡਲ ਪੰਜਾਬ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਨੀਰੂ ਕੌੜਾ ਅਤੇ ਬੋਰਡ ਦੇ ਸੂਬਾਈ ਜਨਰਲ ਸਕੱਤਰ ਰੋਸ਼ਨ ਲਾਲ ਆਰੀਆ ਦੀ ਅਗਵਾਈ ਹੇਠ ਬੀ.ਸੀ.ਐਮ.  ਸੀਨੀਅਰ ਸੈਕੰਡਰੀ ਸਕ...

ਡੀ. ਡੀ. ਜੈਨ ਵੋਮੈਨ ਕਾਲਜ ਵਿਖੇ ਮਨਾਇਆ ਕੌਮਾਂਤਰੀ ਬਰਦ੍ਰਹੁੱਡ ਡੇਅ

ਲੁਧਿਆਣਾ (ਇੰਦਰਜੀਤ) - ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫ਼ਾਰ ਵੂਮੈਨ ਦੇ ਇਤਿਹਾਸ ਵਿਭਾਗ ਵਿੱਚ ਵਿਸ਼ਵ ਭਾਈਚਾਰਾ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਵਿਸ਼ਾਲ ਸ਼ਰਮਾ ਜੀ ਸ਼੍ਰੀ ਪੰਕਜ ਗਾਬਾ ਜੀ ਸ਼੍ਰੀ ਰਾ...

1158 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਦੌਰਾਨ ਰਾਖਵਾਂਕਰਨ ਨੀਤੀ ਨੂੰ ਕੀਤਾ ਅੱਖੋਂ ਪਰੋਖੇ - ਰਾਖਵਾਂਕਰਨ ਚੋਰ ਫੜੋ ਮੋਰਚਾ

   ਲੁਧਿਆਣਾ, 2 ਅਕਤੂਬਰ (ਤਮੰਨਾ) - ਪੰਜਾਬ ਸਰਕਾਰ ਵਲੋਂ 1158 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਭਰਨ ਸਮੇਂ ਰਾਖਵਾਂਕਰਨ ਨੀਤੀ ਨੂੰ ਅਣਦੇਖਿਆਂ ਕੀਤਾ ਗਿਆ ਹੈ। ਜੈ ਸਿੰਘ ਮੈਂਬਰ ਰਿਜਰਵੇਸ਼ਨ ਚੋਰ ਫੜੋ ਪੱ...

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ 136 ਏਡਿਡ ਕਾਲਜਾਂ ਨੇ ਆਪ ਸਰਕਾਰ ਖਿਲਾਫ ਸ਼ੁਰੂ ਕੀਤਾ ਫਿਰ ਸੰਘਰਸ਼

  ਕਾਲਜ ਪ੍ਰੋਫ਼ੈਸਰਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਵਾਅਦਿਆਂ ਤੋਂ ਮੁੱਕਰਨ ਦਾ ਲਾਇਆ ਇਲਜ਼ਾਮ। ਲੁਧਿਆਣਾ.(ਇੰਦਰਜੀਤ)  : ਪੰਜਾਬ ਦੇ 136  ਏਡਿਡ ਕਾਲਜਾਂ ਦੀਆਂ ਲੰਬੇ ਸਮੇਂ ਤੋ ਚੱਲ ਰਹੀਆਂ ਮੰਗਾਂ ਨ...

ਬਾਲ ਸੰਸਦ ਪ੍ਰੋਗਰਾਮ ਤਹਿਤ 5000 ਵਿਦਿਆਰਥੀ ਭਾਗ ਲੈ ਰਹੇ ਹਨ :- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ

   ਲੁਧਿਆਣਾ, 23 ਸਤੰਬਰ (ਵਾਸੂ ਜੇਤਲੀ) - ਜ਼ਿਲ੍ਹਾ ਪ੍ਰਸ਼ਾਸਨ ਦੇ ਉਤਸ਼ਾਹੀ ਬਾਲ ਸੰਸਦ ਪ੍ਰੋਗਰਾਮ ਵਿੱਚ 10 ਤੋਂ 17 ਸਾਲ ਦੀ ਉਮਰ ਦੇ 50 ਸਕੂਲਾਂ ਦੇ ਲਗਭਗ 5000 ਵਿਦਿਆਰਥੀ ਭਾਗ ਲੈ ਰਹੇ ਹਨ।  ਇਨ੍ਹਾ...

1 2 3 4 5 6 Next Last